Saved Bookmarks
| 1. |
1) ਪੰਜਾਬ ਦੇ ‘ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਦਾ ਲੇਖਕ ਕੌਣ ਹੈ? *ੳ) ਸੁਖਦੇਵ ਮਾਦਪੁਰੀਅ) ਗੁਲਜ਼ਾਰ ਸਿੰਘ ਸੰਧੂੲ) ਡਾ.ਬਰਿੰਦਰ ਕੌਰਸ) ਕਿਰਪਾਲ ਕਜ਼ਾਕ2) ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਕਿਸ ਚੀਜ਼ ਤੋਂ ਪ੍ਰਤੀਬਿੰਬਤ ਹੁੰਦੀ ਹੈ? *ੳ) ਲੋਕ -ਗੀਤਾਂ ਵਿੱਚੋਂਅ) ਰੀਤੀ-ਰਿਵਾਜ਼ਾਂ ਵਿੱਚੋਂੲ) ਮੇਲੇ ਅਤੇ ਤਿਉਹਾਰਾਂ ਵਿੱਚੋਂਸ) ਖੇਡਾਂ ਵਿਚੋਂ3) ਵਿਆਹ ਦੇ ਹਰ ਕੰਮ ਨੂੰ ਕਰਨ ਲਈ ਕਿੰਨੀਆਂ ਸੁਹਾਗਣਾਂ ਇਕੱਠੀਆਂ ਹੁੰਦੀਆਂ ਹਨ? *ੳ) ਦੋਅ) ਪੰਜੲ) ਸੱਤਸ) ਗਿਆਰਾਂ4) ਖੇਡਣਾ ਮਨੁੱਖ ਦੀ _________ ਪ੍ਰਵਿਰਤੀ ਹੈ। *ੳ) ਮੂਲਅ) ਰਸਮੀੲ) ਸਿੱਖੀ ਹੋਈਸ) ਕੋਈ ਵੀ ਨਹੀਂ5) ਪੰਜਾਬ ਦੀਆਂ ਬਹੁਤੀਆਂ ਲੋਕ-ਕਲਾਵਾਂ ਦਾ ਸਿਰਜਕ ਕੌਣ ਹੈ? *ੳ) ਇਸਤਰੀਆਂਅ) ਮਰਦੲ) ਲੋਕ-ਸਮੂਹਸ) ਇਨ੍ਹਾਂ ਵਿਚੋਂ ਕੋਈ ਨਹੀਂ6) ਇਸਤਰੀ ਲੋਕ-ਨਾਚ ਕਿਹੜਾ ਹੈ? *ੳ) ਭੰਗੜਾਅ) ਝੂੰਮਰੲ) ਜੰਗਮਸ) ਗਿੱਧਾ / ਸੰਮੀ / ਕਿੱਕਲੀ7) ‘ਸਾਂਝ’ ਕਹਾਣੀ ਕਿਸ ਦੀ ਲਿਖੀ ਹੋਈ ਹੈ ? *ੳ. ਪ੍ਰੋ. ਐੱਮ.ਐੱਲ. ਮਲਹੋਤਰਾਅ. ਕਰਤਾਰ ਸਿੰਘ ਦੁੱਗਲੲ. ਪ੍ਰਿੰ. ਸੁਜਾਨ ਸਿੰਘਸ. ਪ੍ਰੇਮ ਪ੍ਰਕਾਸ਼8) ਨੀਲੀ ਦੀ ਵੱਛੀ ਕਿਹੋ ਜਿਹੀ ਸੀ? *ੳ. ਕਾਲੀਅ. ਮਾਰਖੰਡੀੲ. ਗੋਰੀ ਚਿੱਟੀਸ. ਲਾਖੀ9) ਨਿਰੰਜਣ ਸਿੰਘ ਆਪਣੇ ਪੁੱਤਰਾਂ ਸਮੇਤ ਕਿਹੜੇ ਦੇਸ ਵਿੱਚ ਰਹਿ ਰਿਹਾ ਹੈ? *ੳ. ਅਮਰੀਕਾਅ. ਕੈਨੇਡਾੲ. ਨਿਊਜ਼ੀਲੈਂਡਸ. ਕੁਵੈਤ10) ‘ਮਾੜਾ ਬੰਦਾ’ ਕਹਾਣੀ ਅਨੁਸਾਰ ਰਿਕਸ਼ੇ ਵਾਲਾ ਕਿੰਨੇ ਰੁਪਏ ਮੰਗ ਰਿਹਾ ਸੀ? *ੳ. ਪੰਜ ਰੁਪਏਅ. ਤਿੰਨ ਰੁਪਏੲ. ਦੋ ਰੁਪਏਸ. ਚਾਰ ਰੁਪਏ11. ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਅਨੁਸਾਰ ਖ਼ੁਸ਼ੀਆਂ ਨੇ ਕਿਸ ਥਾਂ ਛਹਿਬਰ ਲਾਈ ਹੋਈ ਹੈ? *ੳ. ਪੰਜਾਬ ਵਿੱਚਅ. ਕਸ਼ਮੀਰ ਵਿੱਚੲ. ਹਰਿਆਣੇ ਵਿੱਚਸ. ਉੱਤਰ ਪ੍ਰਦੇਸ ਵਿੱਚ12. ਆਪਣੀ ਪਾਠ ਪੁਸਤਕ ਵਿੱਚ ਦਰਜ਼ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦਾ ਨਾਮ ਲਿਖੋ ? *ੳ. ਟੁਕੜੀ ਜੱਗ ਤੋਂ ਨਯਾਰੀਅ. ਤਾਜ ਮਹਲੲ. ਮੇਰਾ ਬਚਪਨਸ. ਪੁਰਾਣੇ ਪੰਜਾਬ ਨੂੰ ਅਵਾਜ਼ਾਂ13. ‘ਚੁੰਮ-ਚੁੰਮ ਰੱਖੋ’ ਕਵਿਤਾ ਅਨੁਸਾਰ ਜੋੜਾ ਕਿਸ ਕੋਲ਼ ਜਾ ਵੱਸਿਆ ? *ੳ. ਦਾਦੀ ਕੋਲ਼ਅ. ਦਾਦੇ ਕੋਲ਼ੲ. ਪਿਤਾ ਕੋਲ਼ਸ. ਮਾਤਾ ਕੋਲ਼14. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ਵਿੱਚ ਕਿਹੜੇ ਸਾਲ ਦਾ ਦੁਖਾਂਤਿਕ ਚਿਤਰਨ ਹੋਇਆ ਹੈ? *ੳ. 1857ਅ. 1914ੲ. 1965ਸ. 194715. ਬਣਤਰ ਦੇ ਆਧਾਰ ਵਾਕ ਦੀ ਕਿੰਨ੍ਹੀਆਂ ਕਿਸਮਾਂ ਹੁੰਦੀਆਂ ਹਨ ? *ੳ. 6ਅ. 4ੲ. 3ਸ. 216. ‘ਵੇਲ਼ੇ ਦੀ ਨਮਾਜ਼ ਕੁਵੇਲ਼ੇ ਦੀਆਂ ਟੱਕਰਾਂ’ ਤੋਂ ਕੀ ਭਾਵ ਹੈ? *ੳ. ਸਮਾਂ ਬੀਤਣ ਤੋਂ ਪਹਿਲਾਂ ਕੰਮ ਹੋਣਾਅ. ਸਮੇਂ ਦੇ ਨਾਲ਼-ਨਾਲ਼ ਕੰਮ ਹੋਣਾੲ. ਕੋਈ ਕੰਮ ਨਾ ਕਰਨਾਸ. ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ17. ‘ਗਿੱਦੜ ਦੀ ਮੌਤ ਆਉਂਦੀ ਹੈ ਤਾਂ..……………..’ ਅਖਾਣ ਪੂਰਾ ਕਰਨ ਲਈ ਢੁਕਵਾਂ ਪੂਰਕ ਚੁਣੋ:- *ੳ. ਉਹ ਬੋਲਣ ਲੱਗਦਾ ਹੈਅ. ਉਹ ਲੁਕ ਜਾਂਦਾ ਹੈੲ. ਉਹ ਦੌੜਨ ਲੱਗਦਾ ਹੈਸ. ਉਹ ਸ਼ਹਿਰ ਵੱਲ ਭੱਜਦਾ ਹੈ18. ‘ਵਾਹ ! ਰੱਬ ਦੇ ਰੰਗਾਂ ਨੂੰ ਕੌਣ ਜਾਣੇ!’ ਇਸ ਵਾਕ ਦੀ ਕਿਸਮ ਦੱਸੋ। *ੳ. ਇੱਛਾ-ਵਾਚਕਅ. ਵਿਸਮੈ-ਵਾਚਕੲ. ਆਗਿਆ-ਵਾਚਕਸ. ਪ੍ਰਸ਼ਨ-ਵਾਚਕ19. ਮੁਸਲਿਮ ਮਿਰਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ ? *ੳ) ਦਫ਼ਨਾਉਂਦੇਅ) ਅਗਨੀ ਭੇਟਾੲ) ਜਲ ਭੇਟਾਸ) ਕੋਈ ਵੀ ਨਹੀਂ20. ਉੱਕੜ- ਦੁੱਕੜ ਭੰਬਾ ਭੌ, ______ ਨੱਬੇ ਪੂਰਾ ਸੌ। *ੳ) ਸੱਤਰਅ) ਪੈਂਹਟੲ) ਅੱਸੀਸ) ਚਾਲੀ |
|
Answer» I don't KNOW I'm PUNJABI but I'm STAYING in MAHARASHTRA |
|