1.

(1) ਰਾਜਪੁਰਾ ਸ਼ਹਿਰ ਕਿਹੜੇ ਇਲਾਕੇ 'ਚ ਪੈਂਦਾ ਹੈ ? 1. ਮਾਲਵਾ2. ਪਠੋਹਾਰ3. ਝੰਗ4. ਪੁਆਧ (2)ਮਾਲਵੇ ਦੇ ਕਿਹੜੇ ਸ਼ਹਿਰ 'ਚ ਤਾਪ ਬਿਜਲੀ ਘਰ ਲੱਗਾ ਹੈ ?1. ਫਰੀਦਕੋਟ2. ਬਠਿੰਡਾ3. ਮੋਗੇ4. ਮੁਕਤਸਰ(3) ਪੋਠੋਹਾਰ ਦਾ ਮਸ਼ਹੂਰ ਸ਼ਹਿਰ ਕਿਹੜਾ ਹੈ ?1. ਰਾਵਲਪਿੰਡੀ2. ਲਾਹੌਰ3. ਫਿਰੋਜ਼ਪੁਰ4. ਸੰਗਰੂਰ(4) ਕਾਂਗੜੇ ਦੇ ਆਲੇ ਦੁਆਲੇ ਕਿਹੜੀ ਬੋਲੀ ਬੋਲਦੇ ਹਨ ?1. ਸਰਾਇਕੀ2. ਕਾਂਗੜੀ3. ਮੁਲਤਾਨੀ4. ਲਹਿੰਦੀ​

Answer»

4. ਪੁਆਧ

3. ਮੋਗੇ

1. ਰਾਵਲਪਿੰਡੀ

2. ਕਾਂਗੜੀ

here is your ANSWER

all are CORRECT



Discussion

No Comment Found