| 1. |
2. ‘ਸਤਿਗੁਰਾਂ ਕਾਜ ਸਵਾਰਿਆ ਈ ਲੋਕ-ਗੀਤ ਦਾ ਰੂਪ ਕੀ ਹੈ? |
|
Answer» : ਪੰਜਾਬ ਦੇ ਲੋਕ ਗੀਤਾ ਲੋਕ ਕਿਸ ਦੀ ਰਚਨਾ ਹੈ ? A A). ਤਜਿੰਦਰ ਕੌਰ B). ਡਾ.ਸੀ.ਪੀ. ਕੰਬੋਜ C). ਨਿੰਦਰ ਘੁਗਿਆਂਵੀ D). ਪ੍ਰੀਤਮ ਰੁਪਾਲ Q). 2 : ਲੋਕ-ਗੀਤ ਦੀ ਧਰਤੀ ਕਿਸ ਨੂੰ ਕਿਹਾ ਗਿਆ ਹੈ ? A A). ਪੰਜਾਬ ਨੂੰ B). ਹਰਿਆਣੇ ਨੂੰ C). ਗੁਜਰਾਤ ਨੂੰ D). ਰਾਜਸਥਾਨ ਨੂੰ Q). 3 : ਲੋਕ-ਗੀਤ ਕਿਸ ਦੀ ਸਿਰਜਨਾ ਹੁੰਦੇ ਹਨ ? C A). ਪੰਜਾਬ ਦੇ ਲੋਕਾਂ ਦੀ B). ਗੁਜਰਾਤ ਦੇ ਲੋਕਾਂ ਦੀ C). ਸਮੁਚੀ ਜਾਤੀ ਲੋਕਾਂ ਦੀ D). ਹਰਿਆਣੇਹ ਦੇ ਲੋਕਾਂ ਦੀ Q). 4 : ਲੋਕ ਗੀਤ ਕਿਸ ਦਾ ਪਹਿਲਾ ਪ੍ਰਗਟਾਵਾ ਹਨ ? D A). ਮਨੁੱਖੀ ਸਿਰਜਣਾ B). ਜੋਗਤਾ C). ਕਲਾਕਾਰੀ D). ਉਪਰੋਕਤ ਸਾਰੇ Q). 5 : ਲੋਕ ਗੀਤ ਲੰਮਾ ਸਮਾਂ ਕਿਸ ਤਰਾਂ ਜਿਉਂਦੇ ਰਹੇ ਹਨ ? C A). ਲੋਕ ਗੀਤ ਵਿੱਚ B). ਲੋਕ ਕਥਾਵਾਂ ਵਿੱਚ C). ਲੋਕ ਬੋਲ੍ਹਾਂ ਤੇ D). ਲੋਕ ਕਹਾਣੀਆਂ ਵਿੱਚ Q). 6 : ਲੋਕ -ਗੀਤ ਕਲਾ ਦੀ ਮੁੱਢਲੀ ਸ਼ਰਤ ਕੀ ਹੈ ? D A). ਰਸ B). ਲੈਅ C). ਸੁਆਦ D). ਉਪਰੋਕਤ ਸਾਰੇ Q). 7 : ਲੋਕ ਗੀਤ ਕਿੰਨ੍ਹਾਂ ਗੁਣਾਂ ਵਿੱਚ ਦੂਜੇ ਸਾਰੇ ਕਾਵਿ ਰੂਪਾਂ ਨੂੰ ਪਿੱਛੇ ਛੱਡ ਜਾਂਦੇ ਹਨ ? C A). ਲੈਅ ਵਿੱਚ B). ਰਸ ਵਿੱਚ C). ਦੋਂਵੇਂ ਵੀ D). ਉਪਰੋਕਤ ਕੋਈ ਨਹੀਂ Q). 8 : ਲੋਕ ਗੀਤ ਦੇ ਰੂਪ ਦੱਸੋ ? D A). ਲੋਰੀਆਂ B). ਘੋੜੀਆਂ C). ਸੁਹਾਗ D). ਉਪਰੋਕਤ ਸਾਰੇ |
|