Saved Bookmarks
| 1. |
4.6 ਰਚਨਾ ਭਾਈ ਗੁਰਦਾਸ ਜੀ ਸਿੱਖ ਗੁਰੂ ਸਾਹਿਬਾਨ ਤੋਂ ਬਾਅਦ ਜੇ ਕਿਸੇ ਵਿਦਵਾਨ ਨੂੰ ਪੂਰਨ ਮਾਨਤਾ ਪ੍ਰਾਪਤ ਹੋਈਹੈ ਤਾਂ ਉਹ ਭਾਈ ਗੁਰਦਾਸ ਹਨ। ਭਾਈ ਗੁਰਦਾਸ ਨੂੰ ਵੇਦ ਵਿਆਸ ਜਾਂ ਸੇਂਟ ਪਾਲ ਕਹਿ ਹੈਕੇ ਸਤਿਕਾਰ ਦੇਣਾ ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਮੰਨਣਾ ਹੀ ਹੈ। ਗੁਰਮਤਿ ਸਾਹਿਤ ਵਿਚਭਾਈ ਗੁਰਦਾਸ ਜੀ ਦਾ ਵਿਸ਼ੇਸ਼ ਸਥਾਨ ਹੈ। ਆਪ ਜੀ ਨੇ ਗੁਰਬਾਣੀ ਦੇ ਸੂਖਮ ਭਾਵ ਬਿਆਨੀਆਢੰਗ ਨਾਲ ਸਥੂਲ ਰੂਪ ਵਿਚ ਪੇਸ਼ ਕਰ ਦਿਖਾਏ ਹਨ ਤੇ ਗੁਰਬਾਣੀ ਨੂੰ ਆਮ ਲੋਕਾਂ ਦੀ ਸਮਝਵਿਚ ਆਉਣ ਵਾਲੀ ਰਚਨਾ ਬਣਾ ਦਿੱਤਾ ਹੈ । ਇਸੇ ਲਈ ਆਪ ਜੀ ਦੀ ਰਚਨਾ ਨੂੰ ਗੁਰਬਾਣੀਦੀ ਕੁੰਜੀ ਹੋਣ ਦਾ ਮਾਣ ਹਾਸਲ ਹੈ। ਆਪ ਗੁਰਬਾਣੀ ਦੇ ਸਭ ਤੋਂ ਵੱਡੇ ਤੇ ਪਹਿਲੇ ਟੀਕਾਕਾਰ ਨੂੰਹੋਏ ਹਨ।ਆਪ ਜੀ ਦਾ ਜਨਮ 1551 ਈ. ਵਿਚ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਦੇ ਘਰਹੋਇਆ ਸੀ।ਆਪ ਨੇ ਸੰਸਕ੍ਰਿਤ, ਫ਼ਾਰਸੀ, ਬ੍ਰਿਜ ਭਾਸ਼ਾ, ਹਿੰਦੀ ਤੇ ਪੰਜਾਬੀ ਦਾ ਚੋਖਾ ਅਧਿਐਨਕੀਤਾ ਹੋਇਆ ਸੀ। ਆਪ ਨੂੰ ਸਮਕਾਲੀ ਧਰਮਾਂ ਤੇ ਭਾਸ਼ਾਵਾਂ ਦਾ ਚੋਖਾ ਗਿਆਨ ਪ੍ਰਾਪਤਸੀ। ਆਪ ਨੇ ਸਾਰੀ ਉਮਰ ਸ਼ਾਦੀ ਨਾ ਕਰਵਾਈ ਤੇ ਤੀਜੀ ਪਾਤਿਸ਼ਾਹੀ ਤੋਂ ਲੈ ਕੇ ਛੇਵਾਂਹਰ ਸਿੱਖੀ ਪ੍ਰਚਾਰ ਦਾ ਮਾਣ ਪ੍ਰਾਪਤ ਹੋਇਆ। ਆਪ 1629 ਈ. ਵਿਚ ਕਾਲਵਾ |
| Answer» U FORGET PUT the QUESTION.... | |