

InterviewSolution
Saved Bookmarks
1. |
6. 'ਆਪਣੇ ਹੱਥੀਂ ਕੀਤੇ ਕੰਮ ਦੀ ਮਹਾਨਤਾ' ਦਰਸਾਉਣ ਲਈ ਕਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ? *A.ਇੱਕ ਚੁੱਪ ਤੇ ਸੌ ਸੁੱਖB.ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨC.ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐD.ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ7. 'ਰਿਗਵੈਦਿਕ ਕਾਲ' ਵਿੱਚ ਪੰਜਾਬ ਵਿੱਚ ਕਿੰਨੇ ਦਰਿਆ ਵਹਿੰਦੇ ਸਨ? *A.ਪੰਜB.ਸੱਤCਢਾਈD.ਤਿੰਨ8. ‘ਸਾਂਝ’ ਕਹਾਣੀ ਵਿੱਚ ਪ੍ਰੋਫੈਸਰ ਦਾ ਬੇਟਾ ਸਵੇਰੇ ਹੀ ਕਿਸ ਚੀਜ਼ ਦੀ ਰੱਟ ਲਗਾ ਦਿੰਦਾ ਸੀ? *A.ਚਾਕਲੇਟB.ਬਿਸਕੁਟC.ਰੱਸD.ਚਾਹ9. ‘ਪੁਰਾਣੇ ਪੰਜਾਬ ਨੂੰ ਅਵਾਜ਼ਾਂ’ ਕਵਿਤਾ ਵਿੱਚ ‘ਜਫ਼ਰ ਜਾਲ਼ਦੇ’ ਸ਼ਬਦ ਦਾ ਕੀ ਅਰਥ ਹੈ? *A.ਮਿਲ਼ ਕੇ ਰਹਿੰਦੇB.ਲੜਦੇ-ਝਗੜਦੇC.ਦੁੱਖ ਸਹਿੰਦੇD.ਹੱਸਦੇ-ਖੇਡਦੇ10. ‘ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਂਹੀਂ ਪਾਸੀਂ ’ ਅਖਾਣ ਹੇਠ ਲਿਖੇ ਕਿਸ ਅਰਥ ਲਈ ਢੁੱਕਵਾਂ ਹੈ? *A.ਚੰਗੀ ਫ਼ੱਬਣੀ ਨੂੰ ਚੰਗਾ ਆਦਰ ਮਿਲ਼ਦਾ ਹੈB.ਜਦੋਂ ਕੋਈ ਆਪਣੀ ਹੀ ਵਡਿਆਈ ਕਰੇC.ਜਦੋਂ ਕੋਈ ਜਾਣ-ਬੁੱਝ ਕੇ ਮੁਸੀਬਤ ਗਲ ਪਾ ਲਵੇD.ਦੁਨੀਆ ਕਿਸੇ ਦਾ ਲਿਹਾਜ਼ ਨਹੀਂ ਕਰਦੀ |
Answer» Answer: 6.(C) 7. (B) 8. (PTA nhi) 9. 10.(d) |
|