1.

ਬਾਬਾ ਬਾਰੂ ਕਰਤਾਰੇ ਦੇ ਘਰ ਕਿਉਂ ਰਹਿਣਾ ਚਾਹੁੰਦਾ ਸੀ?? Plz answer it

Answer» ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਉਸ ਦੇ ਛੋਟੇ ਭਰਾ ਦਾ ਘਰ ਸੀ ਅਤੇ ਉਹ ਆਪਣੇ ਦੁੱਖ ਸੁੱਖ ਦੀ ਗੱਲ ਆਪਣੇ ਭਰਾ ਨਾਲ ਕਰਦਾ ਰਹਿੰਦਾ ਸੀ। ਬਾਬੇ ਬਾਰੂ ਦੇ ਭਰਾ ਦਾ ਇੱਕ ਹੀ ਪੁੱਤਰ ਸੀ ਸੋ ਇਸ ਕਰਕੇ ਉਸ ਨੂੰ ਬਾਬੇ ਵਾਂਗ ਘਰ ਘਰ ਨਹੀਂ ਜਾਣਾ ਪੈਂਦਾ ਸੀ।


Discussion

No Comment Found