InterviewSolution
Saved Bookmarks
| 1. |
ਭਾਰਤ ਦੇ ਸਿਰ ਤੇ ਛਤ੍ਰ ਤਿਰਾ, ਤੇਰੇ ਸਿਰ ਤੇ ਛਤ ਹਿਮਾਲਾ ਦਾ , ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿੱਚ ਛੇਕ ਜਵਾਲਾ ਦਾ ॥ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,ਪਿਛਵਾੜੇ ਬੰਦ ਚਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ।ਅਰਸ਼ੀ ਬਰਕਤ ਨੂੰ ਵਾਂਗ ਉਤਰ,ਚਾਂਦੀ ਦੇ ਢੇਰ ਲਗਾਂਦੀ ਹੈ ,ਚਾਂਦੀ ਢਲ ਢਲ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।1. ਭਾਰਤ ਦੇ ਸਿਰ ਉੱਤੇ ਕਿਸ ਦਾ ਛਤਰ ਹੈ?(ਉ) ਚੀਨ ਦਾ (ਅ) ਅਮਰੀਕਾ ਦਾ () ਪੰਜਾਬ ਦਾ (ਸ) ਹਰਿਆਣਾ ਦਾ2. ਪੰਜਾਬ ਦੇ ਮੋਢੇ ਉੱਤੋ ਕਾਹਦੀ ਚਾਦਰ ਹੈ?(ੳ) ਖੱਦਰ ਦੀ (ਅ) ਬਰਫ਼ਾਂ ਦੀ (ਏ) ਪਾਣੀ ਦੀ (ਸ) ਧਰਤੀ ਦੀ3. ਪੰਜਾਬ ਦੇ ਸੀਨੇ ਵਿੱਚ ਕਾਹਦਾ ਸੇਕ ਹੈ ?(ਉ) ਜਮਨਾ ਦਾ (ਅ) ਗੰਗਾ ਦਾ (ਏ) ਜਵਾਲਾ ਦਾ (ਸ) ਕਣਕਾਂ ਦਾ4. ਪੰਜਾਬ ਦੇ ਪਿਛਵਾੜੇ ਕਾਹਦਾ ਬੰਦ ਹੈ(ਉ) ਬਰਫ਼ਾਂ ਦਾ (ਅ) ਚਟਾਨਾਂ ਦਾ (ਏ) ਫ਼ਸਲਾਂ ਦਾ (ਸ) ਸੋਨੇ ਦਾ5, ਅਰਸ਼ੀ ਬਰਕਤ ਕਿਸ ਨੂੰ ਕਿਹਾ ਗਿਆ ਹੈ?(ਉ)ਪਾਣੀ ਨੂੰ (ਆ) ਚਾਂਦੀ ਨੂੰ (ੲ) ਬਰਫ਼ ਨੂੰ (ਸ) ਜਮਨਾਂ ਨੂੰ |
| Answer» | |