1.

BOL De21. ਹੇਠ ਲਿਖਿਆ ਪੈਰ੍ਹਾਂ ਰਚਨਾ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ।ਗੁਰੁ ਨਾਨਕ ਦੇਵ ਜੀ ਦੇ ਸਮੇਂ ਭਾਰਤ ਵਿਚ ਰਾਜਸੀ ਪਰਿਵਰਤਨ ਆਇਆ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਹਾਰ ਗਿਆ ਅਤੇਬਾਬਰ ਦੀਆਂ ਫੌਜਾਂ ਜਿੱਤ ਗਈਆਂ। ਬਾਬਰ ਦਿੱਲੀ ਦੇ ਤਖ਼ਤ 'ਤੇ ਬੈਠ ਗਿਆ। ਬਾਬਰ ਦੇ ਹਮਲੇ ਵੇਲੇ ਪੰਜਾਬ ਉਪਰ ਵੱਡਾ ਕਹਿਰਵਾਪਰਿਆ। ਅਨੇਕਾਂ ਲੋਕ ਮਾਰੇ ਗਏ, ਲੁੱਟ ਮਾਰ ਹੋਈ ਅਨੇਕ ਔਰਤਾਂ ਦੀ ਪੱਤ ਰੋਲੀ ਗਈ। ਗੁਰੂ ਨਾਨਕ ਦੇਵ ਜੀ ਨੇ ਦੇਸ਼ ਦੀ ਇਸਭਿਆਨਕ ਦੁਰਦਸ਼ਾ ਨੂੰ ਦਰਦਮੰਦ ਹਿਰਦੇ ਨਾਲ ਅਨੁਭਵ ਕੀਤਾ। ਉਹਨਾਂ ਨੇ ਆਪਣੀ ਬਾਣੀ ਵਿਚ ਵੀ ਇਸ ਤਬਾਹੀ ਦਾ ਵਰਣਨ ਬਹੁਤ ਕਰੁਣਾਮਈ ਸ਼ਬਦਾਂ ਵਿਚ ਕੀਤਾ ਹੈ। ਆਮਤੌਰ 'ਤੇ ਧਾਰਮਿਕ ਆਗੂ, ਸਾਧੂ-ਸੰਤ ਸਿਰਫ ਆਤਮਾ ਪ੍ਰਮਾਤਮਾ ਦੀਆਂ ਹੀ ਗੱਲਾਂ ਕਰਦੇ ਹਨ। ਉਹਨਾਂਨੂੰ ਆਪਣੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨਾਲ ਬਹੁਤਾ ਸਰੋਕਾਰ ਨਹੀਂ ਹੁੰਦਾ। ਪਰ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਂਪੁਰਖ ਨਹੀਂਸਨ ਜੋ ਲੋਕਾਂ ਦੇ ਦੁੱਖ ਦਰਦ ਤੋਂ ਅਭਿੱਜ ਰਹਿੰਦੇ। ਉਹਨਾਂ ਨੇ ਅਨੁਭਵ ਕਰਵਾਇਆ ਕਿ ਧਰਮ ਨਿਰੋਲ ਵਿਅਕਤੀਗਤ ਗਿਆਨ ਧਿਆਨ ਹੀਨਹੀਂ, ਧਰਮਤਾਂ ਮਨੁੱਖ ਦੇ ਦੁੱਖਾਂ ਅਤੇ ਪਾਪਾਂ ਨੂੰ ਨਵਿਰਤ ਕਰਨ ਦਾ ਸਾਧਨ ਹੈ। ਜੇ ਇਹ ਦੁੱਖ ਲੱਖਾਂ ਇਨਸਾਨਾਂ ਨੂੰ ਸੰਤਾਪੇ ਤਾਂ ਇਸ ਤੋਂ ਅੱਖਾਂਮੀਟਣਾ ਪਾਪ ਹੈ। ਸੋ ਗੁਰੂ ਜੀ ਨੇ ਜ਼ੁਲਮ ਅਤੇ ਜਬਰ ਵਿਰੁੱਧ ਆਵਾਜ਼ ਉਠਾਈ ਅਤੇ ਇਸ ਅਤਿਆਚਾਰ ਨੂੰ ਖੂਨੀ ਸਾਕਾ ਆਖ ਕੇ ਦੇਸ਼ ਦੇਲੋਕਾਂ ਨੂੰ ਵੰਗਾਰਿਆ। ਨਾਲ ਹੀ ਉਹਨਾਂ ਇਹ ਵੀ ਪ੍ਰੇਰਨਾ ਦਿੱਤੀ ਕਿ ਜਿਹੜੀ ਕੌਮ ਨੇਕੀ ਨੂੰ ਭੁੱਲ ਜਾਂਦੀ ਹੈ, ਉਸਦੀ ਦੁਰਦਸ਼ਾ ਹੋਣੀ ਜ਼ਰੂਰੀਹੈ। ਸੋ ਨੇਕੀ ਅਤੇ ਭਗਤੀ ਦਾ ਪੱਖ ਹੀ ਹੈ, ਜਿਸ ਨਾਲ ਲੋਕ ਸੂਰਮੇ ਅਤੇ ਯੋਧੇ ਬਣ ਕੇ ਬਾਬਰ ਵਰਗੇ ਜਾਬਰਾਂ ਦਾ ਮੁਕਾਬਲਾ ਕਰ ਸਕਦੇਹਨ। ਜੇ ਭਾਰਤ ਵਾਸੀਆਂ ਨੇ ਇਹ ਗੱਲ ਨਾ ਚਿਤਾਰੀ ਤਾਂ ਉਹ ਮੁੜ ਦੁਖੀ ਹੋਣਗੇ। ਇਸ ਬਾਰੇ ਉਹਨਾਂ ਨੇ ਆਪਣੀ ਬਾਣੀ ਵਿਚ ਚਿਤਾਵਨੀਦਿੱਤੀ ਹੈ।ਉ) ਉਪਰੋਕਤ ਪੈਰੇ ਦਾ ਸਿਰਲੇਖ ਦਿਓ।ਅ) ਬਾਬਰ ਦੇ ਹਮਲੇ ਵੇਲੇ ਪੰਜਾਬ ਵਿਚ ਕੀ ਵਾਪਰਿਆ?ਈ) ਭਾਰਤ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਚਿਤਾਵਨੀ ਦਿੱਤੀ ?ਸ) ਲਕੀਰੇ ਸ਼ਬਦਾਂ ਦੇ ਅਰਥ ਲਿਖੋ ।ਉਪਰੋਕਤ ਪੈਰੇ ਦਾ ਕੇਂਦਰੀ ਭਾਵ ਲਿਖੋ।[10 Marks]​

Answer»

ANSWER:

ਹੇਠ ਲਿਖਿਆ ਪੈਰ੍ਹਾਂ ਰਚਨਾ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ।

ਗੁਰੁ ਨਾਨਕ ਦੇਵ ਜੀ ਦੇ ਸਮੇਂ ਭਾਰਤ ਵਿਚ ਰਾਜਸੀ ਪਰਿਵਰਤਨ ਆਇਆ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਹਾਰ ਗਿਆ ਅਤੇ

ਬਾਬਰ ਦੀਆਂ ਫੌਜਾਂ ਜਿੱਤ ਗਈਆਂ। ਬਾਬਰ ਦਿੱਲੀ ਦੇ ਤਖ਼ਤ 'ਤੇ ਬੈਠ ਗਿਆ। ਬਾਬਰ ਦੇ ਹਮਲੇ ਵੇਲੇ ਪੰਜਾਬ ਉਪਰ ਵੱਡਾ ਕਹਿਰ

ਵਾਪਰਿਆ। ਅਨੇਕਾਂ ਲੋਕ ਮਾਰੇ ਗਏ, ਲੁੱਟ ਮਾਰ ਹੋਈ ਅਨੇਕ ਔਰਤਾਂ ਦੀ ਪੱਤ ਰੋਲੀ ਗਈ। ਗੁਰੂ ਨਾਨਕ ਦੇਵ ਜੀ ਨੇ ਦੇਸ਼ ਦੀ ਇਸ

ਭਿਆਨਕ ਦੁਰਦਸ਼ਾ ਨੂੰ ਦਰਦਮੰਦ ਹਿਰਦੇ ਨਾਲ ਅਨੁਭਵ ਕੀਤਾ। ਉਹਨਾਂ ਨੇ ਆਪਣੀ ਬਾਣੀ ਵਿਚ ਵੀ ਇਸ ਤਬਾਹੀ ਦਾ ਵਰਣਨ ਬਹੁਤ ਕਰੁਣਾ

ਮਈ ਸ਼ਬਦਾਂ ਵਿਚ ਕੀਤਾ ਹੈ। ਆਮਤੌਰ 'ਤੇ ਧਾਰਮਿਕ ਆਗੂ, ਸਾਧੂ-ਸੰਤ ਸਿਰਫ ਆਤਮਾ ਪ੍ਰਮਾਤਮਾ ਦੀਆਂ ਹੀ ਗੱਲਾਂ ਕਰਦੇ ਹਨ। ਉਹਨਾਂ

ਨੂੰ ਆਪਣੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨਾਲ ਬਹੁਤਾ ਸਰੋਕਾਰ ਨਹੀਂ ਹੁੰਦਾ। ਪਰ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਂਪੁਰਖ ਨਹੀਂ

ਸਨ ਜੋ ਲੋਕਾਂ ਦੇ ਦੁੱਖ ਦਰਦ ਤੋਂ ਅਭਿੱਜ ਰਹਿੰਦੇ। ਉਹਨਾਂ ਨੇ ਅਨੁਭਵ ਕਰਵਾਇਆ ਕਿ ਧਰਮ ਨਿਰੋਲ ਵਿਅਕਤੀਗਤ ਗਿਆਨ ਧਿਆਨ ਹੀ

ਨਹੀਂ, ਧਰਮਤਾਂ ਮਨੁੱਖ ਦੇ ਦੁੱਖਾਂ ਅਤੇ ਪਾਪਾਂ ਨੂੰ ਨਵਿਰਤ ਕਰਨ ਦਾ ਸਾਧਨ ਹੈ। ਜੇ ਇਹ ਦੁੱਖ ਲੱਖਾਂ ਇਨਸਾਨਾਂ ਨੂੰ ਸੰਤਾਪੇ ਤਾਂ ਇਸ ਤੋਂ ਅੱਖਾਂ

ਮੀਟਣਾ ਪਾਪ ਹੈ। ਸੋ ਗੁਰੂ ਜੀ ਨੇ ਜ਼ੁਲਮ ਅਤੇ ਜਬਰ ਵਿਰੁੱਧ ਆਵਾਜ਼ ਉਠਾਈ ਅਤੇ ਇਸ ਅਤਿਆਚਾਰ ਨੂੰ ਖੂਨੀ ਸਾਕਾ ਆਖ ਕੇ ਦੇਸ਼ ਦੇ

ਲੋਕਾਂ ਨੂੰ ਵੰਗਾਰਿਆ। ਨਾਲ ਹੀ ਉਹਨਾਂ ਇਹ ਵੀ ਪ੍ਰੇਰਨਾ ਦਿੱਤੀ ਕਿ ਜਿਹੜੀ ਕੌਮ ਨੇਕੀ ਨੂੰ ਭੁੱਲ ਜਾਂਦੀ ਹੈ, ਉਸਦੀ ਦੁਰਦਸ਼ਾ ਹੋਣੀ ਜ਼ਰੂਰੀ

ਹੈ। ਸੋ ਨੇਕੀ ਅਤੇ ਭਗਤੀ ਦਾ ਪੱਖ ਹੀ ਹੈ, ਜਿਸ ਨਾਲ ਲੋਕ ਸੂਰਮੇ ਅਤੇ ਯੋਧੇ ਬਣ ਕੇ ਬਾਬਰ ਵਰਗੇ ਜਾਬਰਾਂ ਦਾ ਮੁਕਾਬਲਾ ਕਰ ਸਕਦੇ

ਹਨ। ਜੇ ਭਾਰਤ ਵਾਸੀਆਂ ਨੇ ਇਹ ਗੱਲ ਨਾ ਚਿਤਾਰੀ ਤਾਂ ਉਹ ਮੁੜ ਦੁਖੀ ਹੋਣਗੇ। ਇਸ ਬਾਰੇ ਉਹਨਾਂ ਨੇ ਆਪਣੀ ਬਾਣੀ ਵਿਚ ਚਿਤਾਵਨੀ

ਦਿੱਤੀ ਹੈ।

ਉ) ਉਪਰੋਕਤ ਪੈਰੇ ਦਾ ਸਿਰਲੇਖ ਦਿਓ।

ਅ) ਬਾਬਰ ਦੇ ਹਮਲੇ ਵੇਲੇ ਪੰਜਾਬ ਵਿਚ ਕੀ ਵਾਪਰਿਆ?

ਈ) ਭਾਰਤ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਚਿਤਾਵਨੀ ਦਿੱਤੀ ?

ਸ) ਲਕੀਰੇ ਸ਼ਬਦਾਂ ਦੇ ਅਰਥ ਲਿਖੋ ।

ਉਪਰੋਕਤ ਪੈਰੇ ਦਾ ਕੇਂਦਰੀ ਭਾਵ ਲਿਖੋ।



Discussion

No Comment Found

Related InterviewSolutions