1.

ਗੁਵਾਹਟੀ ਵਿਖੇ ਹਿਮਾ ਦਾਸ ਨੂੰ ਕੋਚ ਨਿਪੁੰਨ ਨੇ ਕੀ-ਕੀ ਦੱਸਿਆ ?​

Answer»

Explanation:ਭਾਰਤੀ ਸੰਪਰਿਟ ਰਨਰ ਹਿਮਾ ਦਾਸ ਨੇ ਸ਼ਨੀਵਾਰ ਨੂੰ ਇੱਕ ਹੋਰ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ ਚੈੱਕ ਗਣਰਾਜ ਵਿੱਚ ਨੌਵੇਂ ਮੇਸਟੋ ਨਾਡ ਮੇਟੁਜੀ ਗ੍ਰਾਂ ਪ੍ਰੀ ਵਿੱਚ ਔਰਤਾਂ ਦੀ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਹਿਮਾ ਦਾ ਇਸ ਮਹੀਨੇ ਦਾ ਇਹ ਕੁੱਲ ਪੰਜਵਾਂ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਜੁਲਾਈ ਨੂੰ ਯੂਰਪ ਵਿੱਚ, ਸੱਤ ਜੁਲਾਈ ਨੂੰ ਕੁੰਟੋ ਐਥਲੇਟਿਕਸ ਮੀਟ ਵਿੱਚ, 13 ਜੁਲਾਈ ਨੂੰ ਚੈੱਕ ਗਣਰਾਜ ਵਿੱਚ ਹੀ ਅਤੇ 17 ਜੁਲਾਈ ਨੂੰ ਗ੍ਰਾਂ ਪ੍ਰੀ ਵਿੱਚ ਵੱਖ-ਵੱਖ ਰੇਸਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਹਿਮਾ ਦੀ ਤਾਰੀਫ਼ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ,''ਭਾਰਤ ਨੂੰ ਹਿਮਾ ਦੀਆਂ ਪਿਛਲੇ ਕੁਝ ਦਿਨਾਂ ਦੀਆਂ ਉਪਲਬਧੀਆਂ 'ਤੇ ਬਹੁਤ ਮਾਣ ਹੈ। ਹਰ ਕੋਈ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪੰਜ ਮੈਡਲ ਜਿੱਤੇ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂHope it's HELPFUL to you please MARK as branliest and follow me



Discussion

No Comment Found