Saved Bookmarks
| 1. |
ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ :ਸੁਖ-ਦੋ ਜੇ ਸੁੱਤਾ ਚਾਹੋ,ਵੱਸ ਨਾ ਪਈ ਅਮੀਰਾਂ ਦੇ।ਬੰਦੀ ਜਨ ਦੇ ਹਲੂਏ ਨਾਲੋਂ,ਟੁਕੜੇ ਭਲੇ ਫ਼ਕੀਰਾਂ ਦੇ।ਵਿੱਚ ਗੁਲਾਮੀ ਹੋਇ ਖੁਨਾਮੀ,ਸੁੱਕਣ ਲਹੂ ਸਰੀਰਾਂ ਦੇ।ਸੀਨੇ ਹੱਥ, ਪੈਣ ਨਿਹੂੜਾਈ,ਖੜੇ ਵਾਂਗ ਤਸਵੀਰਾਂ ਦੇ।ਕਰ ਗੁਜ਼ਾਰਨ ਸੁਤੰਤਰਤਾ ਵਿੱਚ,ਪਹਿਨ ਗੋਦੜੇ ਲੀਰਾਂ ਦੇ।ਪ੍ਰਸ਼ਨ :(ਉ) ਕਵੀ ਕਿਹੜਾ ਜੀਵਨ ਜਿਊਂਣ ਲਈ ਕਹਿ ਰਿਹਾ ਹੈ? ()(ਅ) ਬੰਦੀ ਜਨ ਭਾਵ ਗੁਲਾਮੀ ਦੇ ਜੀਵਨ ਨਾਲੋਂ ਕੀ ਚੰਗਾ ਹੈ ?(ੲ) ਸੁਖ ਨਾਲ ਜੀਵਨ ਗੁਜ਼ਾਰਨ ਲਈ ਕੀ ਕਰਨ ਦੀ ਲੋੜ ਹੈ ? (2) |
| Answer» | |