1.

ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਮਾਨਾਰਥਕ ਸ਼ਬਦਾਂ ਦੇ ਗੁੱਟ ਬਣਾਓਉਜਾਲਾ ਉਪਕਾਰ ਅਨਾਥ ਦੌਲਤਮੰਦ ਰੋਸ਼ਨੀ ਮਿਹਰਬਾਨੀ ਯਤੀਮ ਧਨਾਢ ਪ੍ਰਕਾਸ਼ ਨੇਕੀ ਬੇਸਹਾਰਾ ਧਨਵਾਨ ਲੋਅ ਅਮੀਰ ਚਾਨਣ ​

Answer»

ਉਜਾਲਾ : ਰੋਸ਼ਨੀ,ਪ੍ਰਕਾਸ਼, ਲੋਅ, ਚਾਨਣ

ਉਪਕਾਰ: ਮਿਹਰਬਾਨੀ, ਨੇਕੀ

ਅਨਾਥ :ਯਤੀਮ, ਬੇਸਹਾਰਾ

ਦੌਲਤਮੰਦ: ਅਮੀਰ, ਧਨਾਢ,ਧਨਵਾਨ



Discussion

No Comment Found