Saved Bookmarks
| 1. |
ਹਰਪ੍ਰੀਤ ਸਿੰਘ ਪੰਜਾਬ ਦਾ ਵਸਨੀਕ ਹੈ। ਅਪ੍ਰੈਲ ਵਿੱਚ ਕਣਕ ਦੀ ਕਟਾਈ ਕਰਨ ਤੋਂ ਬਾਅਦ ਵਿਹਲਾ ਹੋ ਕੇ ਆਪਣੇ ਦੋਸਤ ਨਾਲ ਮੁੰਬਈ ਘੁੰਮਣ ਗਿਆ।ਉਸਨੇ ਦੇਖਿਆ, ਉੱਥੇ ਕੁਝ ਲੋਕ ਕਿਸ਼ਤੀਆਂ ਵਿੱਚ ਬੈਠ ਕੇ, ਸਮੁੰਦਰ ਵਿੱਚ ਜਾਲ ਸੁੱਟ ਕੇ ਕੁਝ ਕੱਢ ਰਹੇ ਸਨ। ਦੱਸੋ, ਉਹ ਕਿਹੜੀ ਕਿਰਿਆ ਕਰ ਰਹੇ ਸਨ |
| Answer» | |