Saved Bookmarks
| 1. |
ਇਕ ਕੁੜੀ ਜੋ ਮੇਰੇ ਅੰਦਰ ਰਹਿੰਦੀ ਆਹੱਸਦੀ ਤਾ ਉਹ ਸਾਰਿਆਂ ਨਾਲ ਆਪਰ ਖੁਸ਼ ਕਿਸੇ ਨਾਲ ਹੀ ਰਹਿੰਦੀ ਆਖੁਸ਼ੀਆ ਚਾਰੇ ਪਾਸੇ ਵੰਡ ਦੀ ਆਪਰ ਕਿਸੇ ਨੂੰ ਕਿ ਪਤਾ ਊ ਕਿੰਨੀ ਦੁਖੀ ਰਹਿੰਦੀ ਆਇਕ ਕੁੜੀ ਜੀ ਮੇਰੇ ਅੰਦਰ ਰਹਿੰਦੀ ਆਆਪਣਾ ਮੂੰਹ ਸਿਰਹਾਣੇ ਚ ਦੇ ਕੇ ਪੈਂਦੀ ਆਫਿਰ ਵੀ ਸਬਬ ਕੁਝ ਠੀਕ ਆ ਇਹੀ ਕੇਂਦੀ ਆਆਪਣਾ ਦਰਦ ਇਹ ਲਕੋਂਦੀ ਰਹਿੰਦੀ ਆਤੇ ਸਾਰੀ ਰਾਤ ਊ ਰੋਂਦੀ ਰਹਿੰਦੀ ਆਇਕ ਕੁੜੀ ਜੌ ਮੇਰੇ ਅੰਦਰ ਰਹਿੰਦੀ ਆਮੈਨੂੰ ਪਰਵਾਹ ਨਹੀਂ ਬਸ ਇਹੀ ਕੈਂਦੀ ਆਤੇ ਦੁਨੀਆ ਓਹਨੂੰ ਪੱਥਰ ਦਿਲ ਕੇਂਦੀ ਆਕੋਈ ਕ਼ੀ ਜਾਣੇ ਊ ਚੂਰ ਹੋਈ ਰਹਿੰਦੀ ਆਇਕ ਕੁੜੀ ਜੌ ਮੇਰੇ ਅੰਦਰ ਰਹਿੰਦੀ ਆ ਤਾਹੀਓਂ ਹੁਣ ਊ ਚੁੱਪ ਜੀ ਹੋਈ ਰਹਿੰਦੀ ਆ❤️#sadsoul# |
|
Answer» ਇਕ ਕੁੜੀ ਜੋ ਮੇਰੇ ਅੰਦਰ ਰਹਿੰਦੀ ਆ ਹੱਸਦੀ ਤਾ ਉਹ ਸਾਰਿਆਂ ਨਾਲ ਆ ਪਰ ਖੁਸ਼ ਕਿਸੇ ਨਾਲ ਹੀ ਰਹਿੰਦੀ ਆ ਖੁਸ਼ੀਆ ਚਾਰੇ ਪਾਸੇ ਵੰਡ ਦੀ ਆ ਪਰ ਕਿਸੇ ਨੂੰ ਕਿ ਪਤਾ ਊ ਕਿੰਨੀ ਦੁਖੀ ਰਹਿੰਦੀ ਆ ਇਕ ਕੁੜੀ ਜੀ ਮੇਰੇ ਅੰਦਰ ਰਹਿੰਦੀ ਆ ਆਪਣਾ ਮੂੰਹ ਸਿਰਹਾਣੇ ਚ ਦੇ ਕੇ ਪੈਂਦੀ ਆ ਫਿਰ ਵੀ ਸਬਬ ਕੁਝ ਠੀਕ ਆ ਇਹੀ ਕੇਂਦੀ ਆ ਆਪਣਾ ਦਰਦ ਇਹ ਲਕੋਂਦੀ ਰਹਿੰਦੀ ਆ ਤੇ ਸਾਰੀ ਰਾਤ ਊ ਰੋਂਦੀ ਰਹਿੰਦੀ ਆ ਇਕ ਕੁੜੀ ਜੌ ਮੇਰੇ ਅੰਦਰ ਰਹਿੰਦੀ ਆ ਮੈਨੂੰ ਪਰਵਾਹ ਨਹੀਂ ਬਸ ਇਹੀ ਕੈਂਦੀ ਆ |
|