Saved Bookmarks
| 1. |
ਖੇਡਦੇ ਸਮੇਂ ਰੀਟਾ ਦੇ ਸੱਟ ਲੱਗ ਗਈ ਅਤੇ ਉਸ ਦੇ ਗੋਡੇ ਵਿੱਚੋਂ ਖੂਨ ਵਗਣ ਲੱਗ ਗਿਆ ਪਰ ਕੁਝ ਸਮੇਂ ਬਾਅਦ ਖੂਨ ਵਹਿਣਾ ਬੰਦ ਹੋ ਗਿਆ ਅਤੇ ਸੱਟ ਵਾਲੀ ਥਾਂ ਤੇ ਲਾਲ ਰੰਗ ਦਾ ਖਰੀਂਡ ਆ ਗਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਖਰੀਂਡ ਦੇ ਜੰਮਣ ਵਿੱਚ ਕਿਸ ਨੇ ਸਹਾਇਤਾ ਕੀਤੀ |
|
Answer» ਲੈੱਟਸ ਨੇ ਖਰੀਂਢ ਜੰਮਣ ਵਿੱਚ ਸਹਾਇਤਾ ਕੀਤੀ |
|