1.

ਕੀ ਹੁੰਦਾ ਹੈ, ਜਦੋਂ ਤੁਸੀਂ ਪਾਣੀ ਵਿੱਚ ਖੰਡ ਘੋਲਦੇ ਹੋ? What happens when you add sugar to water? जब आप पानी में चीनी डालते हो तो:- * (a) ਪਾਣੀ ਦਾ ਆਇਤਨ ਦੁੱਗਣਾ ਹੋ ਜਾਂਦਾ ਹੈ। Volume of water doubles पानी का आयतन दोगुना हो जाता है। (b) ਪਾਣੀ ਦਾ ਆਇਤਨ ਘੱਟ ਜਾਂਦਾ ਹੈ। Volume of water decreases पानी का आयतन कम हो जाता है। (c) ਪਾਣੀ ਦਾ ਆਇਤਨ ਉਨ੍ਹਾ ਹੀ ਰਹਿੰਦਾ ਹੈ। Volume of water remains same पानी का आयतन एक जैसा रहता है। (d) ਇਨ੍ਹਾਂ ਵਿੱਚੋਂ ਕੋਈ ਨਹੀਂ। None of these इनमें से कोई नहीं।​

Answer» VOLUME of WATER REMAINS same


Discussion

No Comment Found