Saved Bookmarks
| 1. |
ਨਵਿਕਾ ਦੀ ਉਮਰ 18 ਸਾਲ ਦੀ ਹੋਈ ਤਾਂ ਉਸਨੇ ਬੀਐਲਓ ਦੇ ਕੋਲ ਜਾ ਕੇ ਆਪਣੀ ਵੋਟ ਬਣਵਾਉਣ ਦਾ ਫ਼ਾਰਮ ਭਰ ਦਿੱਤਾ। ਕੀ ਤੁਸੀਂ ਦੱਸ ਸਕਦੇ ਹੋ ਕਿ ਉਸਨੇ ਹੇਠ ਲਿਖਿਆਂ ਵਿੱਚੋਂ ਕਿਸ ਅਧਿਕਾਰ ਦੇ ਅਧੀਨ ਵੋਟ ਬਣਵਾਉਣ ਲਈ ਫ਼ਾਰਮ ਭਰਿਆ? Navika was 18, so she went to the BLO of their booth and filled up the form to apply for making a vote. Can you identify the right, under what she applied for making her vote? नविका की उम्र 18 साल हो गई तो उसने बीएलओ के पास जाकर अपनी वोट बनवाने के लिए फार्म भर दिया। क्या आप बता सकते हो कि उसने निम्न में से किस अधिकार के अधीन वोट बनवाने के लिए फार्म भरा? *1. ਸੁਤੰਤਰਤਾ ਦਾ ਅਧਿਕਾਰ Right to Freedom स्वतंत्रता का अधिकार2. ਵੋਟ ਦਾ ਅਧਿਕਾਰ Right to Vote वोट का अधिकार3. ਲੋਕਤੰਤਰ ਦਾ ਅਧਿਕਾਰ Democratic Right लोकतंत्र का अधिकार4. ਸਰਵਵਿਆਪਕ ਬਾਲਗ ਮਤ ਅਧਿਕਾਰ Universal Franchise सर्व व्यापक बालग मताधिकार |
|
Answer» 2 : RIGHT to vote here's your answer please mark me as BRAINLIEST ♥️ |
|