1.

ਪ੍ਰਸ਼ਨ 1. ਕਿਸ ਤਰ੍ਹਾਂ ਬੋਲਣ ਵਾਲ਼ੇ ਵਿਅਕਤੀ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ ? *ਦੂਸ਼ਿਤ ਬੋਲਣ ਵਾਲੇਫ਼ਿਕਾ ਬੋਲਣ ਵਾਲੇਕੌੜਾ ਬੋਲਣ ਵਾਲੇਮਿੱਠਾ ਬੋਲਣ ਵਾਲੇਪ੍ਰਸ਼ਨ 2. ' ਨਾਨਕ ਫ਼ਿਕਾ ਬੋਲੀਐ ਤਨ-ਮਨੁ ਫ਼ਿਕਾ ਹੋਇ ' ਵਾਕ ਕਿਸ ਦੀ ਰਚਨਾ ਹੈ ? *ਇਹਨਾਂ ਵਿੱਚੋਂ ਕੋਈ ਵੀ ਨਹੀਂਸ਼੍ਰੀ ਗੁਰੂ ਅਰਜਨ ਦੇਵ ਜੀਸ੍ਰੀ ਗੁਰੂ ਨਾਨਕ ਦੇਵ ਜੀਬਾਬਾ ਫ਼ਰੀਦਪ੍ਰਸ਼ਨ 3 . ' ਇਕ ਫ਼ਿਕਾ ਨਾ ਗਾਲਾਇ ਸਭਨਾ ਮੈਂ ਸਚਾ ਧਣੀ ' ਵਾਕ ਕਿਸ ਦੀ ਰਚਨਾ ਹੈ ? *ਬਾਬਾ ਫ਼ਰੀਦ ਜੀਇਹਨਾਂ ਵਿੱਚੋਂ ਕੋਈ ਵੀ ਨਹੀਂਸ੍ਰੀ ਗੁਰੂ ਨਾਨਕ ਦੇਵ ਜੀਸ੍ਰੀ ਗੁਰੂ ਅਰਜਨ ਦੇਵ ਜੀਪ੍ਰਸ਼ਨ 4. 'ਮਿਠਾਸ' ਸ਼ਬਦ ਦਾ ਵਿਰੋਧੀ ਸ਼ਬਦ ਦੱਸੋ : *ਫ਼ਿਕਾਕੌੜਾਦੂਸ਼ਿਤਸਾਰੇਪ੍ਰਸ਼ਨ 5. ਹੇਠ ਲਿਖਿਆ ਵਿੱਚੋਂ ਗੁਣ-ਵਾਚਕ ਵਿਸ਼ੇਸ਼ਣ ਕਿਹੜਾ ਹੈ ? *ਤਲਵਾਰਆਦਮੀਘਰੇਲੂਮਿਠਾਸ2. ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ।ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਪੁਸਤਕਾਂ ਸਾਡੀਆਂ ਸਭ ਤੋਂ ਵਫ਼ਾਦਾਰ ਮਿੱਤਰ ਹੁੰਦੀਆਂ ਹਨ । ਇਹ ਕਦੇ ਧੋਖਾ ਨਹੀਂ ਦਿੰਦੀਆਂ ਸਗੋਂ ਕੁਝ - ਨਾ - ਕੁਝ ਸਿਖਾਉਂਦੀਆਂ ਹੀ ਹਨ । ਇਹ ਮੁਸੀਬਤ ਸਮੇਂ ਵੀ ਸਾਡਾ ਸਾਥ ਨਹੀਂ ਛੱਡਦੀਆਂ , ਸਾਨੂੰ ਧੀਰਜ ਤੇ ਹੌਂਸਲਾ ਦਿੰਦੀਆਂ ਹਨ । ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀਆਂ ਹਨ । ਇਹ ਸਹੀ ਰਸਤਾ ਦਿਖਾਉਂਦੀਆਂ ਹਨ ਤੇ ਜ਼ਿੰਦਗੀ ਦੀਆਂ ਮੁਸੀਬਤਾਂ ਵਿੱਚੋਂ ਨਿਕਲਣ ਲਈ ਮਦਦ ਕਰਦੀਆਂ ਹਨ । ਇਹ ਸਾਡੇ ਗਿਆਨ ਨੂੰ ਵਧਾਉਂਦੀਆਂ ਹਨ । ਇਹਨਾਂ ਨੂੰ ਪੜ੍ਹਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ । ਹਰ ਕੋਈ ਲੇਖਕ ਪੁਸਤਕ ਨੂੰ ਵਧੇਰੇ ਚੰਗੇਰਾ ਬਣਾਉਣ ਦੀ ਕੋਸ਼ਸ ਕਰਦਾ ਹੈ । ਇੱਕ ਚੰਗੀ ਪੁਸਤਕ ਲੇਖਕ ਦੇ ਜੀਵਨ ਭਰ ਦੇ ਬਹੁਮੁੱਲੇ ਅਨੁਭਵਾਂ ਦੀ ਉਪਜ ਹੁੰਦੀ ਹੈ । ਪੁਸਤਕਾਂ ਪੜ੍ਹਨ ਦੇ ਸ਼ੌਕੀਨ ਉਸ ਦੇ ਅਨੁਭਵਾਂ ਨੂੰ ਗ੍ਰਹਿਣ ਕਰਕੇ ਆਪਣਾ ਗਿਆਨ ਵਧਾਉਂਦੇ ਹਨ । ਕਈ ਵਾਰ ਨੌਜੁਆਨ ਚੰਗੀਆਂ ਪੁਸਤਕਾਂ ਦੀ ਜਗਾ ਮਾੜੀਆਂ ਪੁਸਤਕਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ । ਉਹ ਉਹਨਾਂ ਦੇ ਆਚਰਨ ਨੂੰ ਵਿਗਾੜ ਦਿੰਦੀਆਂ ਹਨ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਚੰਗੀ ਪੁਸਤਕ ਦੀ ਚੋਣ ਕਰੀਏ । ਕਈ ਪੁਸਤਕਾਂ ਵਿੱਚ ਮਹਾਨ ਵਿਅਕਤੀਆਂ ਦੇ ਜੀਵਨ ਤੇ ਉਹਨਾਂ ਦੇ ਸੰਘਰਸ਼ ਬਾਰੇ ਚਾਨਣਾ ਪਾਇਆ ਹੁੰਦਾ ਹੈ ਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਤੇ ਅਗਵਾਈ ਵੀ ਲੈਣੀ ਚਾਹੀਦੀ ਹੈ । ਇਹੋ ਜਿਹੀਆਂ ਪੁਸਤਕਾਂ ਮਨੁੱਖ ਦੀ ਬੁੱਧੀ ਤੇ ਬਲ ਦੇ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ । ਸਾਡੇ ਦੇਸ਼ ਵਿੱਚ ਕਈ ਮਹਾਨ ਲੇਖਕ , ਨਾਵਲਕਾਰ ਤੇ ਕਵੀ ਹੋਏ ਹਨ ਜਿਵੇਂ ਭਾਈ ਵੀਰ ਸਿੰਘ , ਅੰਮ੍ਰਿਤਾ ਪ੍ਰੀਤਮ , ਬੁੱਲੇਸ਼ਾਹ , ਵਾਰਸ ਸ਼ਾਹ , ਧਨੀ ਰਾਮ ਚਾਤ੍ਰਿਕ , ਪ੍ਰਿੰ : ਤੇਜਾ ਸਿੰਘ , ਪ੍ਰਿੰ : ਸੰਤ ਸਿੰਘ ਸੇਖੋਂ , ਬਿਜੈ ਸਿੰਘ , ਨਾਨਕ ਸਿੰਘ , ਗੁਰਦਿਆਲ ਸਿੰਘ ਫੁੱਲ ਆਦਿ । ਜੇ ਅਸੀਂ ਇਹਨਾਂ ਦੀਆਂ ਰਚਨਾਵਾਂ ਪੜ੍ਹੀਏ ਤਾਂ ਯਕੀਨਨ ਸਾਡੇ ਨੈਤਿਕ ਚਰਿੱਤਰ ਦੀ ਉਸਾਰੀ ਕਰਨਗੀਆਂ । ਇਹਨਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਅੰਮ੍ਰਿਤ ਦੇ ਸੋਮੇ ਦੇ ਸਮਾਨ ਹਨ । ਧਾਰਮਕ ਪੁਸਤਕਾਂ ਗੀਤਾ , ਰਾਮ - ਚਰਿਤ ਮਾਨਸ , ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਨੁੱਖ ਦਾ ਆਤਮਿਕ ਵਿਕਾਸ ਕਰਦੀਆਂ ਹਨ । ਜਦੋਂ ਵੀ ਅਸੀਂ ਉਦਾਸ ਹੁੰਦੇ ਹਾਂ ਤਾਂ ਇਹ ਸਾਨੂੰ ਆਪਣੇ ਮਿੱਠੇ ਬੋਲਾਂ ਨਾਲ ਆਸ਼ਾਵਾਦੀ ਬਣਾਉਂਦੀਆਂ ਹਨ । ਇਸ ਪ੍ਰਕਾਰ ਪੁਸਤਕਾਂ ਸਾਨੂੰ ਮਾਨਸਿਕ ਅਰੋਗਤਾ ਪ੍ਰਦਾਨ ਕਰਦੀਆਂ ਹਨ । ਇਹ ਸਾਨੂੰ ਖ਼ੁਸ਼ੀਆਂ ਖੇੜੇ ਬਖਸ਼ਦੀਆਂ ਹਨ । ਇਹਨਾਂ ਰਾਹੀਂ ਮਿਲੀ ਸਹੀ ਸੇਧ ਕਈ ਵਾਰ ਸਾਡੇ ਜੀਵਨ ਦਾ ਰੁੱਖ ਬਦਲ ਕੇ ਰੱਖ ਦਿੰਦੀ ਹੈ । ਸੋ ਸਾਨੂੰ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ । ਇਹ ਸਾਨੂੰ ਖ਼ੁਸ਼ੀ ਸੁੱਖ ਦਿੰਦੀਆਂ ਹਨ ।ਪ੍ਰਸ਼ਨ 6. ਹੇਠ ਲਿਖਿਆ ਵਿੱਚੋਂ ਕਿਹੜਾ ਗੁਣ ਪੁਸਤਕਾਂ ਵਿੱਚ ਨਹੀਂ ਹੈ ? *ਜੀਵਨ ਦਾ ਸਹੀ ਰਸਤਾ ਦਿਖਾਉਣਾਆਚਰਣ ਨੂੰ ਵਿਗਾੜਨਾਵਫ਼ਾਦਾਰ ਮਿੱਤਰਭਰਪੂਰ ਮਨੋਰੰਜਨਪ੍ਰਸ਼ਨ 7. ਮੁਸੀਬਤ ਸਮੇਂ ਪੁਸਤਕਾਂ ਕਿਵੇ ਅਗਵਾਈ ਦਿੰਦੀਆਂ ਹਨ ? *ਧੀਰਜ ਤੇ ਹੌਂਸਲਾ ਦੇਣਾਸਹੀ ਰਸਤਾ ਦਿਖਉਣਾਉਪਰੋਕਤ ਦੋਨੋਂਕੋਈ ਵੀ ਨਹੀਂਪ੍ਰਸ਼ਨ 8. ਲੇਖਕਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਕੀ ਹਨ ? *ਅੰਮ੍ਰਿਤ ਦੇ ਸੋਮੇ ਦੇ ਸਮਾਨਮੁਸੀਬਤਆਚਰਣ ਦਾ ਵਿਗਾੜਕੋਈ ਵੀ ਨਹੀਪ੍ਰਸ਼ਨ 9. 'ਉਦਾਸ' ਸ਼ਬਦ ਦਾ ਵਿਰੋਧੀ ਸ਼ਬਦ ਦੱਸੋ : *ਪ੍ਰੇਰਨਾਸੁੱਖਖ਼ੁਸ਼ੀਮੁਸੀਬਤਪ੍ਰਸ਼ਨ 10. ਹੇਠ ਲਿਖਿਆ ਵਿੱਚੋਂ ਖਾਸ ਨਾਂਵ ਚੁਣੋ : *ਭਾਈ ਵੀਰ ਸਿੰਘਚਰਿੱਤਰਪੁਸਤਕਜ਼ਿੰਦਗੀਭਾਗ-ਅਪ੍ਰਸ਼ਨ 11. ਵਿਸਾਖੀ ਦੇ ਮੇਲੇ ਸਮੇਂ ਕਿਹੜਾ ਫੁੱਲ ਹੱਸਿਆ ਹੈ ? *ਕਮਲਚਮੇਲੀਸੂਰਜਮੁਖੀਗੁਲਾਬਪ੍ਰਸ਼ਨ 12. ਬੀਰਬਲ ਨੇ ਅਕਬਰ ਨੂੰ ਕਿੰਨੇ ਸੁਆਲ ਕੀਤੇ ਸਨ ? *ਪੰਜਚਾਰਦੋਤਿੰਨਪ੍ਰਸ਼ਨ 13. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਕਿੱਥੇ ਸੰਭਾਲਿਆ ਸੀ ? *ਸਰਹਿੰਦਲਾਹੌਰਕਰਤਾਰਪੁਰਸੁਲਤਾਨਪੁਰਪ੍ਰਸ਼ਨ 14. ਸਮਯ ਦਾ ਅਰਘ / ਵੱਡਿਆਂ ਦਾ ਆਦਰ ਲੇਖ ਕਿਸਦੇ ਲਿਖੇ ਹੋਏ ਹਨ ? *ਨਾਨਕ ਸਿੰਘਸ਼ਰਧਾ ਰਾਮ ਫਿਲੋਰੀਪ੍ਰਿੰ: ਤੇਜਾ ਸਿੰਘਬਿਹਾਰੀ ਲਾਲਪੁਰੀਪ੍ਰਸ਼ਨ 15. 'ਕੱਲੋ' ਕਹਾਣੀ ਦੀ ਘਟਨਾ ਕਦੋਂ ਵਾਪਰੀ ਸੀ ? *1940 ਈ ਨੂੰ1936 ਈ ਨੂੰ1945 ਈ ਨੂੰ1950 ਈ ਨੂੰਪ੍ਰਸ਼ਨ 16. ਜੁਗਲ ਪ੍ਰਸ਼ਾਦ ਤੇ ਦੇਵਕੀ ਦੇ ਕਿੰਨੇ ਬੱਚੇ ਸਨ ? *ਤਿੰਨਇੱਕਦੋਪੰਜਪ੍ਰਸ਼ਨ 17. ਸਹੀ ਸ਼ਬਦ ਜੋੜ ਚੁਣੋ : *ਸਿਂਘਸਿੰਘਸਿਨਘਸਿਘਪ੍ਰਸ਼ਨ 18. ਅਕਬਰ ਕਿੱਥੇ ਬੈਠਾ ਸੀ ? *ਦਰਬਾਰ ਵਿੱਚਬਾਗ ਵਿੱਚਕੁਰਸੀ 'ਤੇਇਹਨਾਂ ਵਿੱਚੋਂ ਕੋਈ ਵੀ ਨਹੀ।ਪ੍ਰਸ਼ਨ 19. ' ਖੂਹ ਉੱਤੇ ' ਕਵਿਤਾ ਕਿੰਨੇ ਭਾਗਾਂ ਵਿਚ ਵੰਡੀ ਹੋਈ ਹੈ ? *ਅੱਠਦੋਤਿੰਨਚਾਰਪ੍ਰਸ਼ਨ 20. 'ਸਰ ਕਰਨਾ' ਮੁਹਾਵਰੇ ਦਾ ਸ਼ਬਦੀ ਅਰਥ ਦੱਸੋ : *ਜਿੱਤ ਲੈਣਾਪ੍ਰਸ਼ੰਸਾ ਕਰਨੀਗਵਾਹੀ ਦੇਣੀਸਾਰੇ​

Answer»

Answer:

1ਕਿਸ ਤਰ੍ਹਾਂ ਬੋਲਣ ਵਾਲ਼ੇ ਵਿਅਕਤੀ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ ? *

ਦੂਸ਼ਿਤ ਬੋਲਣ ਵਾਲੇ

ਫ਼ਿਕਾ ਬੋਲਣ ਵਾਲੇ

ਕੌੜਾ ਬੋਲਣ ਵਾਲੇ

ਮਿੱਠਾ ਬੋਲਣ ਵਾਲੇ



Discussion

No Comment Found