InterviewSolution
| 1. |
Q6 . ਰਾਜੂ ਆਪਣੀ ਭੂਆ ਦੇ ਘਰ ਦਿੱਲੀ ਗਿਆ ਹੋਇਆ ਸੀ ।ਸਵੇਰ ਸਮੇਂ ਘੁੰਮਣ ਜਾਂਦੇ ਹੋਏ ਉਸਨੇ ਵੇਖਿਆ ਕਿ ਕੋਹਰੇ ਵਰਗੀਮੋਟੀ ਪਰਤ ਕਾਰਨ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਉਸ ਨੇਵਾਪਸ ਆ ਕੇ ਆਪਣੇ ਅਧਿਆਪਕ ਕੋਲੋਂ ਇਸ ਦਾ ਕਾਰਨ ਪੁੱਛਿਆ| ਤਾਂ ਉਸ ਦੇ ਅਧਿਆਪਕ ਨੇ ਦੱਸਿਆ ਕਿ ਇਹ ਧੂਮ ਕੋਹਰਾ ਹੁੰਦਾਹੈ।ਇਹਤੋਂ ਬਣਦਾ ਹੈ।Rajuhad goneto his aunt's house in Delhi when he wentfor a walk in the morning and saw thatnothing was visible due to the thick layerlike fog. He returned and asked the reasonto his teacher. Then his teacher explainedthat it was smog, It is made up ofराजू दिल्ली में अपनी बुआ जी के घरगया था जब वह सुबह टहलने गया और उसने देखा किकोहरे जैसी मोटी परत के कारण कुछ भी दिखाई नहीं देरहा था। उसने लौटकर अपने शिक्षक से इसका कारणपूछा। तब उनके शिक्षक ने समझाया कि यह धूम कोहरा है।यहਆ ਗ ਲੈ ? * |
|
Answer» ਘਰੋਂ ਬਾਹਰ ਪੈਰ ਪਾਉਣ ਲੱਗਿਆਂ, ਮੈਂ ਇਕ ਵੇਰ ਫਿਰ ਸੋਚਿਆ। ਆਲ਼ਾ-ਦੁਆਲ਼ਾ ਤੱਕਿਆ। ਉਹ ਦੁਨੀਆਂ ਜਿਹੜੀ ਪਿਛਲੇ ਵੀਹ-ਬਾਈ ਵਰ੍ਹਿਆਂ ਤੋਂ ਮੇਰੇ ਦੁਆਲ਼ੇ ਸਿਮਟੀ ਰਹੀ ਸੀ, ਉਸਨੂੰ ਅੱਖਾਂ ਦੇ ਕੋਇਆਂ ਵਿੱਚੀਂ ਰੀਲ੍ਹ ਵਾਂਗ ਲੰਘਾਇਆ। ਟੁਕੜਿਆਂ ਵਿਚ ਲੰਘਦੇ ਪਲ ਜਿਵੇਂ ਹੁਣ ਦੀ ਘੜੀ ਵਿਚ ਬਦਲ ਗਏ। ਕੋਈ ਪਲ ਐਸਾ ਨਹੀਂ ਸੀ ਜੋ ਮੈਨੂੰ ਰੋਕਦਾ। ... ਤੇ ਦੂਜੇ ਹੀ ਪਲ ਮੇਰਾ ਸੱਜਾ ਪੈਰ ਧੜੰਮ ਕਰਦਾ ਦਹਿਲੀਜ਼ ਦੇ ਬਾਹਰ ਡਿੱਗ ਪਿਆ। ਖੱਬਾ ਪੈਰ ਜਿਵੇਂ ਸੱਜੇ ਦੀ ਉਡੀਕ ਹੀ ਕਰ ਰਿਹਾ ਹੋਵੇ। ਉਹ ਵੀ ਉਸੇ ਰਫਤਾਰ ਨਾਲ਼ ਅੱਗੇ ਵਧ ਗਿਆ ਤੇ ਮੈਂ ਪਿਛਾਂਹ ਮੁੜ ਕੇ ਤੱਕਿਆ ਵੀ ਨਾ। 'ਨੀਤੀ' ਵੀ ਮੇਰੇ ਮਗਰ ਠਿੱਪਕ-ਠਿੱਪਕ ਕਰਦੀ ਤੁਰ ਪਈ। ਮੇਰੀ ਨਜ਼ਰ ਉਸਦੇ ਚਿਹਰੇ ਉੱਤੇ ਪਈ, ਉਸਨੇ ਸਿਰ ਸੁੱਟਿਆ ਹੋਇਆ ਸੀ ਜਿਵੇਂ ਉਹ ਆਪਣੇ ਆਪ ਨੂੰ ਅੱਜ ਦੀ ਘਟਨਾ ਬਾਰੇ ਦੋਸ਼ੀ ਸਮਝ ਰਹੀ ਹੋਵੇ। ਮੈਂ ਝੂਠੀ ਜਿਹੀ ਮੁਸਕਾਨ ਲਿਆ ਕੇ ਉਸਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ। ਪੋਲੀ ਜਿਹੀ ਚਪਤ ਉਸਦੇ ਮੂੰਹ ਉੱਤੇ ਥਪਥਪਾਈ। ਅੱਖਾਂ ਹੀ ਅੱਖਾਂ ਵਿਚ ਹੰਝੂ ਰੋਕ ਕੇ ਅਸੀਂ ਦੋਹਾਂ ਨੇ ਸਹਿਮਤੀ ਪ੍ਰਗਟਾਈ ਅਤੇ ਆਪਣੇ-ਆਪਣੇ ਬੈਗ ਚੁੱਕੇ ਅਤੇ ਤੁਰ ਪਈਆਂ। ਸਾਡੀ ਮੰਜ਼ਿਲ ਕੀ ਹੈ? ਸਾਨੂੰ ਦੋਹਾਂ ਨੂੰ ਨਹੀਂ ਸੀ ਪਤਾ। ਮੈਂ ਜਿਵੇਂ ਤਾਜ਼ੀ ਹਵਾ ਵਿਚ, ਵਰ੍ਹਿਆਂ ਬਾਅਦ ਸਾਹ ਲਿਆ ਹੋਵੇ। ਮੇਰੇ ਅੱਜ ਦੇ ਉਦਾਸ ਪਲਾਂ ਵਿਚ ਵੀ, ਮੈਨੂੰ ਤੇਜ਼ ਵਗਦੀ ਹਵਾ ਬੇਖ਼ੌਫ਼ ਅੱਲੜ੍ਹ ਕੁੜੀ ਵਾਂਗ ਚਾਂਘਰਾ ਪਾਉਂਦੀ ਮਹਿਸੂਸ ਹੋਈ। ਪਰ ਮੇਰੇ ਮਨ ਦਾ ਡਰ ਆਖ ਰਿਹਾ ਸੀ, ਕੁਝ ਖ਼ੈਰ ਨਹੀਂ ਹੈ। ਇਸ ਹਵਾ ਵਿਚ ਛਣ-ਛਣ ਕਰਦੀ ਰਵਾਨਗੀ ਗੁੰਮ ਹੈ। ਇਹ ਤਾਂ ਜਿਵੇਂ ਵਗਦੀ ਹਨੇਰੀ ਹੈ। ਇਹ, ਉਹ ਝੱਖੜ ਹੁੰਦੇ ਹਨ ਜਿਹੜੇ ਸਭ ਕੁਝ ਤਬਾਹ ਕਰ ਦਿੰਦੇ ਹਨ। ਮੈਨੂੰ ਮਹਿਸੂਸ ਹੋਇਆ ਜਿਵੇਂ ਇਹ ਵਰਤਾਵਾ ਮੇਰੇ ਚੁੱਕੇ ਕਦਮਾਂ ਕਾਰਨ ਹੋਵੇ। ਉਲਝਿਆ ਜਿਹਾ |
|