Saved Bookmarks
| 1. |
. ਸਾਗ ਘੋਟਣ ਵੇਲੇ ਮਿਲਾਏ ਜਾਂਦੇ ਆਟੇ ਨੂੰ ਕੀ ਕਿਹਾ ਜਾਂਦਾ ਹੈ ? |
|
Answer» ਸਰੋਂ ਦਾ ਸਾਗ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦਾ ਬਹੁਤ ਮਸ਼ਹੂਰ ਭੋਜਨ ਹੈ। ਇਹ ਸਰੋਂ ਦੇ ਪੱਤਿਆਂ ਅਤੇ ਮਸਾਲਿਆਂ ਨਾਲ ਬਣਦਾ ਹੈ। ਇਹ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਹੋਰ ਗੁਆਂਢੀ ਰਾਜਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਇਸਨੂੰ ਪਰੰਪਰਾਗਤ ਤੌਰ ਤੇ ਮੱਕੀ ਦੀ ਰੋਟੀ ਨਾਲ ਖਾਧਾ ਜਾਂਦਾ ਹੈ ਇਸ ਵਿੱਚ ਰੰਗ ਅਤੇ ਸਵਾਦ ਨੂੰ ਵਧਾਉਣ ਲਈ ਪਾਲਕ ਅਤੇ ਬਾਥੂ ਵੀ ਪਾਏ ਜਾਂਦੇ ਹਨ |
|