1.

ਸ਼ਬਦਾਂ ਦੇ ਤਿੰਨ ਤਿੰਨ ਸਮਾਨਾਰਥਕ ਸ਼ਬਦ ਲਿਖੋਇਸਤਰੀ ਸੰਕੋਚ ਖ਼ੁਸ਼ੀ ਜਿਸਮ ਬਹਾਦਰ ਦੋਸਤੀ​

Answer»

ਇਸਤਰੀ : ਔਰਤ,ਨਾਰੀ,ਤੀਵੀਂ ।

ਸੰਕੋਚ:ਲੱਜਿਆ, ਸੰਗ, ਝਿਜਕ ।

ਖ਼ੁਸ਼ੀ: ਪ੍ਰਸੰਨਤਾ,ਅਨੰਦ, ਸਰੂਰ।

ਜਿਸਮ:ਸਰੀਰ,ਤਨ,ਦੇਹ,ਬਦਨ।

ਬਹਾਦਰ:ਵੀਰ, ਸੂਰਮਾ, ਦਲੇਰ।

ਦੋਸਤੀ: ਮਿੱਤਰਤਾ,ਯਾਰੀ, ਸੱਜਣਤਾ।



Discussion

No Comment Found