InterviewSolution
Saved Bookmarks
| 1. |
ਸੱਚ ਬੋਲਣ ਦਾ ਪ੍ਰਣ ਨੇ ਗਾਂਧੀ ਜੀ ਨੂੰ ਬਚਪਨ ਤੋਂ ਹੀ ਬਹੁਤ ਸਾਰੇ ਪਾਪਾਂ ਤੋਂ ਬਚਾਇਆ ਸੀ। ਇੱਕ ਵਾਰੀ ਭੈੜੀ-ਸੰਗਤ ਵਿੱਚ ਰਲ ਕੇ ਉਨ੍ਹਾਂ ਮਾਸ ਖਾ ਲਿਆ, ਸਿਗਰਟ ਵੀ ਪੀਣ ਲੱਗ ਪਏ ਅਤੇ ਘਰੋਂ ਵੀ ਕੁਝ ਸਮਾਨ ਚੋਰੀ ਕਰ ਲਿਆ। ਉਪਰੰਤ ਇਹ ਸੋਚ ਕੇ ਉਹ ਬਹੁਤ ਦੁਖੀਹੋਏ। ਮਾਤਾ- ਪਿਤਾ ਦੇ ਸਾਹਮਣੇ ਮੂੰਹ ਦਿਖਾਉਣ ਲਾਇਕ ਨਾ ਰਹੇ। ਉਨ੍ਹਾਂ ਨੂੰ ਇੰਝ ਪ੍ਰਤੀਤ ਹੋਇਆ ਕਿ ਜਿਸ ਬੱਕਰੇ ਦਾ ਮਾਸ ਉਨ੍ਹਾਂ ਖਾਧਾਹੈ , ਉਹ ਉਨ੍ਹਾਂ ਦੇ ਪੇਟ ਵਿੱਚ ‘ਮੈਂਅ ਮੈਂਅ ਕਰਕੇ ਰੋ ਰਿਹਾ ਹੈ । ਉਨ੍ਹਾਂ ਦੇ ਪਿਤਾ ਜੀ ਮੰਜੇ ਉੱਤੇ ਬੀਮਾਰ ਪਏ ਸਨ। ਉਹ ਦਿਲ ਵਿੱਚ ਸੋਚਣਲੱਗੇ, ਜੋ ਪਿਤਾ ਜੀ ਪੁੱਛ ਬੈਠੇ ਤਾਂ ਮੈਂ ਕੀ ਉੱਤਰ ਦਿਆਂਗਾ? ਝੂਠ ਬੋਲ ਕੇ ਮੈਂ ਹੋਰ ਪਾਪ ਦਾ ਭਾਗੀ ਕਿਉਂ ਬਣਾ?ਹੇਠਾਂ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਓ।1. ਗਾਂਧੀ ਜੀ ਨੂੰ ਕਈ ਪਾਪਾਂ ਤੋਂ ਕਿਸ ਨੇ ਬਚਾਇਆ?(ਉ) ਸਿਗਰਟ ਪੀਣ ਦੇ ਪ੍ਰਾਣ ਨੇ (ਅ) ਸੱਚ ਬੋਲਣ ਦਾ ਪ੍ਰਣ ਨੇ(ਬ) ਕੁਸੰਗਤ ਵਿੱਚ ਰਲਣ ਨੇ (ਸ) ਝੂਠ ਬੋਲਣ ਦੇ ਪ੍ਰਣ ਨੇ2. ਗਾਂਧੀ ਜੀ ਨੇ ਮਾਸ ਖਾਣ ਦੇ ਨਾਲ ਹੋਰ ਕੀ ਪੀਣ ਲੱਗ ਪਏ ?(ਉ) ਪਾਣੀ (ਅ) ਸ਼ਰਾਬ (ਏ) ਸਿਗਰਟ (ਸ) ਸ਼ਰਬਤ3. ਭੇੜੀ ਸੰਗਤ ਵਿੱਚ ਰਲ ਕੇ ਗਾਂਧੀ ਜੀ ਨੇ ਕੀ ਪੀਤਾ?(ਉ) ਮਾਸ ਖਾਧਾ (ਅ) ਸਿਗਰਟ ਪੀਤੀ () ਘਰ ਵਿੱਚ ਚੋਰੀ ਕੀਤੀ (ਸ) ਉਪਰੋਕਤ ਸਭ ਕੁਝ ਕੀਤਾ4. ਉਹ ਹੋਰ ਪਾਪ ਨਾ ਕਰਨ ਬਾਰੇ ਕਿਉਂ ਸੋਚ ਰਹੇ ਸਨ ?(ਉ) ਉਹ ਮਾਸ ਖਾਂਦੇ ਸਨ (ਅ) ਸਿਗਰਟ ਪੀਂਦੇ ਸਨ (ਏ) ਝੂਠ ਬੋਲਦੇ ਸਨ (ਸ) ਉਹ ਪਾਪ ਦੇ ਭਾਗੀ ਨਹੀਂ ਬਣਨਾ ਚਾਹੁੰਦੇ ਸਨ5. ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਗਾਂਧੀ ਜੀ ਨੇ ਕੀ ਕੀਤਾ?(ਉ) ਉਹ ਬਹੁਤ ਦੁਖੀ ਹੋਏ (ਅ) ਉਹ ਰੋਣ ਲੱਗ ਪਏ () ਸੱਚ ਬੋਲਣ ਲੱਗ ਪਏ (ਸ) ਉਹ ਹੱਸਣ ਲੱਗ ਪਏ |
| Answer» | |