InterviewSolution
Saved Bookmarks
| 1. |
'ਸਰ ਕਰਨਾ' ਮੁਹਾਵਰੇ ਦਾ ਅਰਥ ਕੀ ਹੈ। |
|
Answer» (ਸਰ ਕਰਨਾ) ਮੁਹਾਵਰੇ ਦਾ ਅਰਥ ਹੈ ਜਿੱਤ ਲੈਣਾ। ਮਹਾਰਾਜਾ ਰਣਜੀਤ ਸਿੰਘ ਨੇ ਜਮਰੌਦ ਦਾ ਕਿਲ੍ਹਾ ਸਰ ਕਰ ਲਿਆ। ਜਿੱਤ ਲਿਆ। |
|