Saved Bookmarks
| 1. |
"ਸਤਿਗੁਰੂ ਕਾਜ ਸਵਾਰਿਆ " ਲੋਕਗੀਤ ਦਾ ਕੀ ਰੂਪ ਹੈ |
|
Answer» ਸਤਿਗੁਰਾਂ ਕਾਜ ਸਵਾਰਿਆ ਈ ਜੇ ਵੀਰ ਆਇਆ ਮਾਏ ਲੰਮੀ- ਲੰਮੀ ਰਾਹੀਂ ਨੀ ਘੋੜਾ ਤਾਂ ਬੱਧਾ ਵੀਰ ਨੇ ਹੋਠ ਫਲਾਹੀਂ ਨੀ ਭੈੇਣਾਂ ਨੇ ਵੀਰ ਸਿੰਗਾਰੀਆ ਈ ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ ਸਤਿਗੁਰਾਂ ਕਾਜ ਸਵਾਰਿਆ ਈ। ਜੇ ਵੀਰ ਆਇਆ ਮਾਏ ... READ More » |
|