1.

ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋ ਛੋਟੀ ਇਕਾਈ ਕਿਸ ਨੂੰ ਮੰਨਿਆ ਜਾਂਦਾ ਹੈ? * ੳ) ਵਾਕਾਂਸ਼ ਅ) ਵਾਕ ੲ) ਧੁਨੀ ਸ) ਸਵਰ

Answer» ONG>ANSWER:

ਧੁਨੀ ਵਿਅਕਰਨ ਦੀ ਸਭ ਤੋਂ ਛੋਟੀ ਇਕਾਈ ਹੈ



Discussion

No Comment Found

Related InterviewSolutions