1.

ਵਿਚ ਢਾਈ ਦਰਿਆਵਾਂ ਦਾ ਦੇਸ਼ ਹੈ ਕਿ ਵਿਚ)ਦੁਨੀਲ ਤੇ ਬਹੁਕੌਮੀ ਸਕਿਆਚਾਰ ਦਾ ਇਸ਼ਾਰਾ ਕਰਦੇ ਹਨਹੋ ਸਕੇ ਪੰਜਾਬਆਪਣੇ ਇਕਮਿਕ ਕਰੋ ਵਿਚੋਂ ਭਾਰੀ।Vਸ਼ਨ 1, ਸਭਿਆਚਾਰ ਦੀ ਪਰਿਭਾਸ਼ਾ ਕੀ ਹੈ ?ਪੰਜਾਬੀ ਸਭਿਆਚਾਰ ਦੇ ਆਪਣੇ ਵਿਕੇਸ਼ ਲੱਛਣ ਹਨ।ਤਾਨ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਇਹ ਸੂਰਮਿਆਂ ਦੀਬੇਲੇ ਦੇ ਦਰਹੈ । ਕੁਰਬਾਨੀ ਦਾ ਜਜਬਾ ਇਨ੍ਹਾਂ ਵਿਚ ਕਦੇ ਕੁੱਟ ਕੇ ਭਰਿਆ ਪਿਆ ਹੈ । ਜਾਲਮਾ ਤੇ ਹਾਕਮਾਂ ਅੱਗੇ ਝੁਕਦੇ ਨਹੀਂ,7 ਅਣਖ ਨਾਲ ਜਿਉਂਦੇ ਹਨ | ਇਹ ਭਿਆਂ ਨਹੀਂ ਮੰਗਦੇ ਤੇ ਕਿਸੇ ਦੇ ਦਰ ਦੇ ਗੁਲਾਮ ਬਵਾਲ ਨਾਲੋਂ ਮੋਤ ਨੂੰ ਤਰਜੀਹਦੇ ਹਨ । ਇਸਦਾ ਇਕ ਹੋਰ ਵਿਸ਼ੇਸ਼ ਲੱਛਣ ਇਹ ਹੈ ਕਿ ਇੱਥੋਂ ਦਾ ਗਹਿਰਾ ਸ਼ਹਿਰ, ਰਸਮ-ਰਿਵਾਜ, ਵਿਸ਼ਵਾਸ ਇਸਦੇਭਿਆਚਾਰ ਅੱਜ ਕੁੱਝ ਰਾਜਨੀਤਿਕ ਕਾਰਨਾਂ ਕਰਕੇ ਤੋਂ ਕੁਦਰਤੀ ਸਾਧਨਾਂ ਦੇ ਘਟਣ ਕਰਕੇ ਪੰਜਾਬੀ ਲੋਕ ਬਿਹਤਰ ਜੀਵਨ ਲਈ ਵਿਦੇਸ਼ਾਂਵਿੱਚ ਵੱਸਦੇ ਜਾ ਰਹੇ ਹਨ ਜਿਸ ਕਰਕੇ ਪੰਜਾਬੀ ਸਭਿਆਚਾਰ ਵਿਚ ਬਹੁਤ ਤਬਦੀਲੀਆਂ ਆ ਰਹੀਆਂ ਹਨ । ਪਰੰਤੂ ਇਸਦੇਬਾਵਜੂਦ ਇਹ ਪੰਜਾਬੀ ਸਭਿਆਚਾਰ ਆਪਣੇ ਮੂਲ ਨੂੰ ਕਾਇਮ ਰੱਖ ਰਿਹਾ ਹੈ ।ਲਈ() ਸੰਖੇਪ ਉੱਤਰ ਵਾਲੇ ਪ੍ਰਸ਼ਨਉੱਤਰ-ਸਭਿਆਚਾਰ ਕਿਸੇ ਖਾਸ ਖਿੱਤੇ ਵਿੱਚ ਵਸਦੇ ਲੋਕਾਂ ਦੀ ਜੀਵਨ-ਜਾਚ ਹੁੰਦੀ ਹੈ । ਇਸ ਵਿਚ ਉਨ੍ਹਾਂ ਲੋਕਾਂ ਦਾਰਹਿਣ-ਸਹਿਣ ਕਦਰਾਂ-ਕੀਮਤਾਂ ਵਿਚਾਰ, ਰੁਚੀਆਂ ਮਨੋਤਾ, ਵਿਸ਼ਵਾਸ, ਖਾਣ-ਪੀਣ ਰੀਤੀ-ਰਿਵਾਜ, ਪਹਿਰਾਵਾ, ਹਾਰਸ਼ਿੰਗਾਰ, ਬੋਲੀ, ਦਿਲ-ਪਰਚਾਵੇ ਦੇ ਢੰਗ ਤੇ ਤਿਥ-ਤਿਉਹਾਰ ਆਦਿ ਸ਼ਾਮਿਲ ਹੁੰਦੇ ਹਨ ।ਪ੍ਰਸ਼ਨ 2. ਸਭਿਆਚਾਰ ਤੇ ਉਪ-ਸਭਿਆਚਾਰ ਵਿਚ ਕੀ ਫਰਕ ਹੁੰਦਾ ਹੈ ?ਉੱਤਰ-ਸਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਜਾਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ, ਪਰੰਤੂ ਉਸ ਵਿਚ ਮੌਜੂਵੱਖ-ਵੱਖ ਭੂਗੋਲਿਕ, ਜਾਤੀਗਤ, ਨਸਲੀ ਜਾਂ ਭਾਸ਼ਾਈ ਇਕਾਈਆਂ ਕਰਕੇ ਵੱਖਰਤਾ ਵੀ ਮੌਜੂਦ ਹੁੰਦੀ ਹੈ, ਜਿਸਨੂੰ ਉਸਸਭਿਆਚਾਰ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਭਾਰਤੀ ਸਭਿਆਚਾਰ ਨੂੰ ਦੇਖਿਆ ਜਾਵੇ, ਤਾਂ ਪੰਜਾਬਬੰਗਾਲੀ ’ਤੇ ਮਰਾਠੀ ਆਦਿ ਇੱਥੋਂ ਦੇ ਉਪ-ਸਭਿਆਚਾਰ ਹਨ, ਪਰੰਤੂ ਇਹ ਆਪਣੇ-ਆਪਣੇ ਭੂਗੋਲਿਕ ਖੇਤਰਾਂ ਵਿਚ ।ਸਭਿਆਚਾਰ ਹਨ । ਇਸ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ ਪੰਜਾਬ ਸਭਿਆਚਾਰ ਹੈ, ਉੱਥੇ ਮਾਝੀ, ਦੁਆਬੀ, ਮਲਵਪੋਠੋਹਾਰੀ ਤੇ ਪੁਆਧੀ ਇਸਦੇ ਉਪ-ਸਭਿਆਚਾਰ ਹਨ । ਇਸੇ ਤਰ੍ਹਾਂ ਇਨ੍ਹਾਂ ਦੇ ਅੰਤਰਗਤ ਵੀ ਵੱਖ ਵੱਖ ਜਾਤਾਂ, ਕਿੱਤਾਧਰਮਾਂ ਦੇ ਉਪ-ਸਭਿਆਚਾਰ ਮੌਜੂਦ ਹਨ ।॥​

Answer»

Answer:

MAIN NAHI NANTI HOON

Explanation:

NICE



Discussion

No Comment Found

Related InterviewSolutions