1.

ਵਿਰੋਧਾਰਥਕ ਸ਼ਬਦ ਲਿਖੋਸੁਆਰਨਾ ਜਗਣਾ ਸੁਖਾਂਤ ਚੰਗਿਆਈ ਸਰਾਪ ਹਰਾਮ ਸੰਘਣਾ ਬੇਹਾ ਆਸਤਿਕ ਗੁਪਤ ਤਿੱਖਾ ਬਰੀਕ ਦੁਰਾਚਾਰ ਕੁਚੱਜਾ​

Answer»

ਸੁਆਰਨਾ - ਵਿਗਾੜਨਾ

ਜਗਣਾ -ਸੌਣਾ

ਸੁਖਾਂਤ- ਦੁਖਾਂਤ

ਚੰਗਿਆਈ -ਬੁਰਾਈ

ਸਰਾਪ- ਵਰ

ਹਰਾਮ -ਹਲਾਲ

ਸੰਘਣਾ -ਵਿਰਲਾ

ਬੇਹਾ -ਸੱਜਰਾ

ਆਸਤਿਕ -ਨਾਸਤਿਕ

ਗੁਪਤ -ਪ੍ਰਗਟ

ਤਿੱਖਾ- ਖੁੰਢਾ

ਬਰੀਕ - ਮੋਟਾ

ਦੁਰਾਚਾਰ- ਸਦਾਚਾਰ

ਕੁਚੱਜਾ- ਸੁਚੱਜਾ



Discussion

No Comment Found