1.

ਵਜ਼ੀਰਾ ਡਿਊੜੀ ਦੇ ਬੂਹੇ ਨੂੰ ਠੋਕਣ-ਭੰਨਣ ਲਈ ਘਰੋਂ ਕਿਹੜੇ-ਕਿਹੜੇ ਸੰਦ ਲੈ ਕੇ ਗਿਆ ਸੀ? *ਫਰਨਾਹੀ ਅਤੇ ਆਰੀਤੇਸਾ ਅਤੇ ਹਥੌੜੀਤੇਸਾ ਅਤੇ ਆਰੀਵਰਮੀ ਅਤੇ ਸੱਥਰੀ​

Answer»

EXPLANATION:

ਡਾਕਟਰ ਰਖ਼ਮਾਬਾਈ ਰਾਉਤ ਡਾਕਟਰ ਵਜੋਂ ਪ੍ਰੈਕਟਿਸ ਕਰਨ ਵਾਲੀ ਭਾਰਤ ਦੀ ਸ਼ਾਇਦ ਪਹਿਲੀ ਔਰਤ ਡਾਕਟਰ ਸੀ।

ਇਹੀ ਨਹੀਂ , ਉਹ ਭਾਰਤ ਵਿਚ ਨਾਰੀਵਾਦੀ ਨਜ਼ਰੀਏ ਨਾਲ ਸਮਾਜ ਨੂੰ ਦੇਖਣ ਤੇ ਔਰਤਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਨ ਵਾਲੇ ਮੁੱਢਲੇ ਲੋਕਾਂ ਵਿਚੋਂ ਇੱਕ ਵੀ ਸੀ।

ਮਹਿਜ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ ਸੀ।

ਉਨ੍ਹਾਂ ਸਮਿਆਂ ਵਿੱਚ ਮਰਦਾਂ ਵੱਲੋਂ ਆਪਣੀਆਂ ਘਰਵਾਲੀਆਂ ਨੂੰ ਛੱਡਣਾ ਜਾਂ ਤਲਾਕ ਦੇਣਾ ਬਹੁਤ ਆਮ ਗੱਲ ਸੀ।ਪਰ ਰਖ਼ਮਾਬਾਈ ਸ਼ਾਇਦ ਪਹਿਲੀ ਭਾਰਤੀ ਵਿਅਹੁਤਾ ਔਰਤ ਸਨ ਜਿਨ੍ਹਾਂ ਨੇ ਆਪਣੇ ਪਤੀ ਤੋਂ ਤਲਾਕ ਮੰਗਿਆ। ਉਹ ਵੀ ਅਦਾਲਤ ਵਿਚ ਜਾ ਕੇ।



Discussion

No Comment Found