1.

ਯੋਜਕ ਕਿਸ ਨੂੰ ਕਹਿੰਦੇ ਹਨ? ​

Answer»

ANSWER:

ਉਹ ਸ਼ਬਦ ਹੈ ਜੋ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜੇ।

ਇਹ ਦੋ ਪ੍ਰਕਾਰ ਦੇ ਹੁੰਦੇ ਹਨ:-

(1) ਸਮਾਨ ਯੋਜਕ। (2) ਅਧੀਨ ਯੋਜਕ ।

MARK BRAINLIEST



Discussion

No Comment Found