1.

Q 10 : ਸਾਨੂੰ ਆਪਣਾ ਜ਼ਿਆਦਾ ਧਿਆਨ ਰਫਤਾਰ ਨਾਲੋਂ ਸਹੀ ਕੀਅ ਦਬਾਉਣ ਉੱਤੇ ਰੱਖਣਾ ਚਾਹੀਦਾ ਹੈ। ਟਾਈਪਿੰਗ ਕਰਨ ਦੀ ਰਫ਼ਤਾਰ (ਸਪੀਡ) ਸਮੇਂ ਅਤੇ ਅਭਿਆਸ ਨਾਲ ਆਪਣੇ-ਆਪ ਵੱਧ ਜਾਵੇਗੀ।

Answer»

ANSWER:

TRUE

Step-by-step EXPLANATION:

ਸਾਨੂੰ ਜ਼ਿਆਦਾ ਧਿਆਨ ਸਹੀ ਕੀਅ ਤੇ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਸਹੀ ਕੀਅ ਦਬਾਅ ਦੇਵਾ ਤਾਂ ਸਪੀਡ ਆਪ ਹੀ‌ ਵੱਧ‌ ਜਾਂਦੀ ਹੈ‌।



Discussion

No Comment Found

Related InterviewSolutions