1.

ਹਾਰ ਅਤੇ ਜਿੱਤ ਨੂੰ ਬਰਾਬਰ ਸਮਝਣ ਦੀ ਭਾਵਨਾ ਨੂੰ ਕੀ ਕਿਹਾ ਜਾਂਦਾ ਹੈ ?

Answer» TION:ਮਾਝਾ ਦੇਸ ਦਤਾਰਾਂ ਦਾਮਾਝਾ ਪੰਜਾਬ ਦਾ ਦਿਲ ਹੈ ਤੇ ਧਰਤੀ ਦਾ ਸਭ ਤੋਂ ਉਪਜਾਊ ਭਾਗ। ਪੰਜਾਬ ਦੇ ਵਿਚਕਾਰਲੇ ਮੈਦਾਨੀ ਭਾਗ ਨੂੰ ਮਾਝਾ ਕਹਿੰਦੇ ਹਨ।ਮਾਝਾ ਦਾ ਸ਼ਬਦੀ ਅਰਥ ਮੰਝਲਾ ਜਾਂ ਮਾਂਝਲਾ ਹੈ, ਜਿਸਦਾ ਅਰਥ ਹੈ ਮੱਧ ਵਾਲ਼ਾ ਜਾਂ ਵਿਚਕਾਰਲਾ (ਮਦਿਦਲੲ) ਮੰਝਲਾ ਤੋਂ ਰੂਪ ਬਦਲਦਾ ਮਾਝਾ ਸ਼ਬਦ ਹੋਂਦ ਵਿਚ ਆ ਗਿਆ। ਪੰਜਾਬ ਦੇ ਕੇਂਦਰ ਵਿਚ ਹੋਣ ਕਾਰਨ ਇਸ ਖਿੱਤੇ ਨੂੰ ਮਾਝਾ ਕਹਿੰਦੇ ਹਨ। ਮਾਝਾ ਪ੍ਰਦੇਸ਼ ਦੀ ਹੱਦਬੰਦੀ ਰਾਜਨੀਤਕ ਨਾ ਹੋ ਕੇ ਸਗੋਂ ਕੁਦਰਤ ਦੁਆਰਾ ਖਿੱਚੀਆਂ ਲਕੀਰਾਂ ਦੁਆਲ਼ੇ ਕੇਂਦਰਿਤ ਹੈ। ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ‘ਬਾਰੀ‘ ਦੁਆਬ ਅਤੇ ਰਾਵੀ ਅਤੇ ਚਿਨਾਬ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ ਜੋ ਮਾਝੇ ਦਾ ਭਾਗ ਹੈ। ਮਾਝੇ ਦੇ ਜਿਲ਼੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਲਹੌਰ, ਕਸੂਰ, ਸਿਆਲਕੋਟ, ਗੁਜਰਾਂਵਾਲਾ ਅਤੇ ਸ਼ੇਖੁਪੁਰਾ ਹਨ।ਰਚਨਾ ਦੁਆਬ ਦੇ ਉੱਤਰ-ਪੂਰਬੀ ਭਾਗ ਨੂੰ ਦਰਪ ਕਿਹਾ ਜਾਂਦਾ ਹੈ।ਰਚਨਾ ਦੁਆਬ ਦਾ ਦੱਖਣ-ਪੱਛਮੀ ਭਾਗ ਸਾਂਦਲ ਬਾਰ ਕਰਕੇ ਜਾਣਿਆ ਜਾਂਦਾ ਹੈ। ਲਹੌਰ ਜਿਲੇ ਦੇ ਕੁਝ ਭਾਗ ਨੂੰ ‘ਨੱਕਾ’ ਕਿਹਾ ਜਾਂਦਾ ਹੈ। ਇਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਹੋਰਨਾਂ ਹੱਦਾਂ ’ਤੇ ਦਰਿਆ ਬਿਆਸ, ਸਤਲੁਜ ਅਤੇ ਚਿਨਾਬ ਮਾਝੇ ਦੀ ਹੱਦਬੰਦੀ ਕਰਦੇ ਹਨ। ਵਿਦੇਸ਼ਾਂ ਤੋਂ ਆਉਣ ਵਾਲ਼ੇ ਜਿਆਦਾਤਰ ਹਮਲਾਵਰਾਂ ਨੇ ਮਾਝੇ ਦੇ ਜ਼ਰੀਏ ਹਮਲਾ ਕੀਤਾ। ਜਿਸ ਕਾਰਨ ਮਾਝੇ ਲੋਕਾਂ ਦਾ ਸੁਭਾਅ ਖਾੜਕੂ ਬਣ ਗਿਆ। ਮਝੈਲ ਪ੍ਰਾਚੀਨ ਕਾਲ਼ ਤੋਂ ਹੀ ਗੁਰੀਲਾ ਯੁੱਧ ਦੇ ਮਾਹਿਰ ਰਹੇ ਹਨ। ਸਿਕੰਦਰ ਦੇ ਭਾਰਤ ’ਤੇ ਹਮਲੇ ਤੋਂ ਲੈ ਕੇ ਖਾਲਿਸਤਾਨ ਦੇ ਨਾਮ ’ਤੇ ਚੱਲੀ ਖਾੜਕੂ ਲਹਿਰ ਤੱਕ ਮਝੈਲਾਂ ਨੇ ਸੈਂਕੜੇ ਹਮਲਾਵਰਾਂ ਨਾਲ਼ ਯੁੱਧ ਅਤੇ ਮੁਹਿੰਮਾ ਲੜ੍ਹੀਆਂ। ਅਤੇ ਆਪਣੀ ਗੁਰੀਲਾ ਯੁੱਧ ਦੀ ਮੁਹਾਰਤ ਨੂੰ ਪੁਖਤਾ ਕੀਤਾ। ਗੁਰੀਲਾ ਯੁੱਧ ਉਹ ਤਰੀਕਾ ਹੈ ਜਿਸ ਨਾਲ਼ ਘੱਟ ਗਿਣਤੀ ਵਿਸ਼ਾਲ ਲਸ਼ਕਰਾਂ ਦੇ ਮੂੰਹ ਮੋੜ ਸਕਦੀ ਹੈ।ਇਸੇ ਤਕਨੀਕ ਨਾਲ਼ ਮਝੈਲਾਂ ਨੇ ਸਿਕੰਦਰ ਦਾ ਦੁਨੀਆਂ ਜਿੱਤਣ ਦਾ ਸੁਪਨਾ ਮਾਝੇ ਦੀ


Discussion

No Comment Found

Related InterviewSolutions