Saved Bookmarks
| 1. |
MS Acess ਨੂੰ Relational ਡਾਟਾਬੇਸ ਕਿਉਂ ਕਿਹਾ ਜਾਂਦਾ ਹੈ ? |
|
Answer» MS ACCESS ਸਾਫਟਵੇਅਰ ਵਿੱਚ ਡਾਟਾ ਨੂੰ ਵੱਖ-ਵੱਖ ਟੇਬਲਾਂ ਵਿੱਚ ਰੱਖਿਆ ਜਾਂਦਾ ਹੈ, ਜੋ ਕਿ ਆਪਸ ਵਿੱਚ ਕੁਝ ਖਾਸ ਫਿਲਡ (ਫਾਰਨ ਕੀਅ) ਦੁਆਰਾ ਜੂੜੇ ਹੁੰਦੇ ਹਨ। ਇਹਨਾਂ ਗੁਣਾਂ ਕਰਕੇ ਹੀ MS Access ਨੂੰ RELATIONAL ਡਾਟਾਬੇਸ ਕਿਹਾ ਜਾਂਦਾ ਹੈ। I hope you have a GREAT day❤ |
|