Saved Bookmarks
| 1. |
ਗਉੜੀ ਬੈਰਾਗਣਿ ਮ: ੩\' ਸ਼ਬਦ ਦਾ ਕੇਂਦਰੀ ਭਾਵ ਲਿਖੋ| |
| Answer» ਮਨਮੁਖ ਸਤਿਗੁਰ ਦੀ ਸ਼ਰਨ ਵਿਚ ਨਹੀਂ ਆਉਂਦੇ ਸਗੋਂ ਕੁਰਾਹੇ ਪਏ ਰਹਿੰਦੇ ਹਨ। ਪ੍ਰਭੂ ਦੀ ਇੱਛਾ ਅਨੁਸਾਰ ਹੀ ਓਹ ਮੁੜ ਮੁੜ ਜਨਮ- ਮਰਨ ਦੇ ਚੱਕਰ ਵਿਚ ਪੈਂਦੇ ਹਨ।ਪਰ ਜਿੱਸ ਮਨੁਖ ਦੇ ਮੱਥੇ ਤੇ ਪ੍ਰਭੂ ਧੁਰ ਦੁਰਗਾਹ ਤੋਂ ਹੀ ਬਖਸ਼ਸ਼ ਦਾ ਲੇਖ ਲਿਖ ਦਿੰਦਾ ਹੈ,ਓਹ ਗੁਰੁ ਕਿਰਪਾ ਨਾਲ ਹਮੇਸ਼ਾ ਪ੍ਰਭੂ ਦਾ ਨਾਮ ਸਿਮਰਦਾ ਹੈ।ਉਸ ਨੂੰ ਹਰ ਤਰਾਂ ਦੇ ਵਿਸ਼ਾ-ਵਿਕਾਰਾਂ ਤੋਂ ਬਚਾਉਣ ਵਾਲਾ ਗੁਰੁ ਮਿਲ ਜਾਂਦਾ ਹੈ। ........???? ???? ???? ??!! | |